Simple Past Tense/Past Indefinite Tense Exercises in Punjabi.You can practice these sentences and you can improve your English.
Note: Must Read Rules of Simple Past Tense/Past Indefinite Tense, Before you start doing Translation Practice.
AFFIRMATIVE/POSITIVE – ਪਹਿਚਾਣ : ਵਾਕ ਦੇ ਅੰਤ ਵਿੱਚ ਆ, ਈ, ਏ ਆਉਂਦਾ ਹੈ। ਇਸ ਵਿੱਚ ਵਰਬ ਦੀ ਦੂਜੀ ਫਾਰਮ(v2) ਦੀ ਵਰਤੋਂ ਹੁੰਦੀ ਹੈ।
Rule / ਨਿਯਮ : SUBJECT+V2 +OBJECT
1. ਦੀਪ ਕੱਲ੍ਹ ਦਿੱਲੀ ਗਿਆ।
2. ਉਸਨੇ ਆਪਣੇ ਪਿਤਾ ਨੂੰ ਇੱਕ ਪੱਤਰ ਲਿਖਿਆ।
3. ਮੈ ਰਾਤ ਨੂੰ ਕਹਾਣੀ ਪੜ੍ਹੀ।
4. ਮੈਂ 5 ਦਿਨ ਪਹਿਲਾਂ ਇੱਕ ਨਵੀਂ ਛੱਤਰੀ ਖਰੀਦੀ।
5. ਰਾਜੇ ਨੇ ਆਪਣੇ ਦੁਸ਼ਮਣਾਂ ਨੂੰ ਹਰਾਇਆ।
6. ਮੈਂ ਕੱਲ੍ਹ ਮੋਗੇ ਗਿਆ।
7. ਉਸਨੇ ਝੂਠ ਬੋਲਿਆ।
8. ਉਹ ਆਪਣੇ ਦੋਸਤਾਂ ਨੂੰ ਮਿਲਣ ਆਇਆ ।
9. ਪਰੀਤ ਨੇ ਇੱਕ ਖੂਬਸੂਰਤ ਗੀਤ ਗਾਇਆ।
10. ਮੈਂ ਉਸ ਨੂੰ ਕੱਲ੍ਹ 2:00 ਵਜੇ ਬੁਲਾਇਆ।
11. ਉਹ ਕੱਲ੍ਹ ਕਾਨਪੁਰ ਗਿਆ।
12. ਮੀਤ ਨੇ ਖਾਣਾ ਪਕਾਇਆ।
13. ਉਸਨੇ ਦਰਵਾਜ਼ਾ ਬੰਦ ਕਰ ਦਿੱਤਾ।
14. ਮੁੰਡਿਆਂ ਨੇ ਬਾਗ ਵਿੱਚ ਮੈਚ ਖੇਡਿਆ।
15. ਇਸ ਗਾਂ ਨੇ ਹਰਾ ਘਾਹ ਖਾਧਾ।
16. ਸ਼ੇਰ ਨੇ ਹਿਰਨ ਨੂੰ ਮਾਰਿਆ।
17. ਰਾਜੂ ਨੇ ਰੋਟੀ ਖਾਧੀ ।
18. ਦਾਦਾ ਜੀ ਸਵੇਰੇ ਅਖਬਾਰ ਪੜ੍ਹਿਆ।
19. ਉਹ ਰਾਤ ਨੂੰ ਬਾਹਰ ਚਲਾ ਗਿਆ।
20. ਸੋਹਨ ਨੇ ਪਾਰਟੀ ਵਿੱਚ ਇੱਕ ਗੀਤ ਗਾਇਆ।
21. ਸ਼ੀਲਾ ਨੇ ਸੁਰੀਲਾ ਗੀਤ ਗਾਇਆ।
22. ਉਸਨੇ ਤੁਹਾਡੀ ਮਦਦ ਕੀਤੀ।
23. ਮੇਰਾ ਭਰਾ ਅੱਜ ਕੰਮ ਤੇ ਗਿਆ।
24. ਸੇਵਕ ਨੇ ਮੇਰੀ ਕਿਤਾਬ ਚੋਰੀ ਕਰ ਲਈ।
25. ਕੱਲ੍ਹ ਖੇਤ ਵਿੱਚ ਅੱਗ ਲੱਗ ਗਈ ।
26. ਰਾਮ ਸਕੂਲ ਪੜ੍ਹਨ ਗਿਆ ।
27. ਤੁਸੀਂ ਸਕੂਲੇ ਗਏ ।
28. ਮਨਪ੍ਰੀਤ ਬਾਜ਼ਾਰ ਗਿਆ ਹੋਇਆ ।
29. ਛਿੰਦਾ ਅੱਜ ਬਠਿੰਡੇ ਗਿਆ ਹੋਇਆ।
30. ਉਸਨੇ ਮੈਨੂੰ ਕੁੱਟਿਆ ।
NEGATIVE : ਪਹਿਚਾਣ – ਵਾਕ ਦੇ ਅੰਤ ਵਿੱਚ ਆ, ਈ, ਏ ਆਉਂਦਾ ਹੈ। ਇਸ ਵਿੱਚ did not ਤੋਂ ਬਾਅਦ ਵਰਬ ਦੀ ਪਹਿਲੀ ਫਾਰਮ(v1) ਦੀ ਵਰਤੋਂ ਹੁੰਦੀ ਹੈ।
Rule / ਨਿਯਮ : SUBJECT+DID+NOT +V1+OBJECT
1. ਦੀਪ ਕੱਲ੍ਹ ਦਿੱਲੀ ਨਹੀਂ ਗਿਆ।
2. ਉਸਨੇ ਆਪਣੇ ਪਿਤਾ ਨੂੰ ਇੱਕ ਪੱਤਰ ਨਹੀਂ ਲਿਖਿਆ।
3. ਮੈ ਰਾਤ ਨੂੰ ਕਹਾਣੀ ਨਹੀਂ ਪੜ੍ਹੀ।
4. ਮੈਂ 5 ਦਿਨ ਪਹਿਲਾਂ ਇੱਕ ਨਵੀਂ ਛੱਤਰੀ ਨਹੀਂ ਖਰੀਦੀ।
5. ਰਾਜੇ ਨੇ ਆਪਣੇ ਦੁਸ਼ਮਣਾਂ ਨੂੰ ਨਹੀਂ ਹਰਾਇਆ।
6. ਮੈਂ ਕੱਲ੍ਹ ਮੋਗੇ ਨਹੀਂ ਗਿਆ।
7. ਉਸਨੇ ਝੂਠ ਨਹੀਂ ਬੋਲਿਆ।
8. ਉਹ ਆਪਣੇ ਦੋਸਤਾਂ ਨੂੰ ਮਿਲਣ ਨਹੀਂ ਆਇਆ ।
9. ਪਰੀਤ ਨੇ ਇੱਕ ਖੂਬਸੂਰਤ ਗੀਤ ਨਹੀਂ ਗਾਇਆ।
10. ਮੈਂ ਉਸ ਨੂੰ ਕੱਲ੍ਹ 2:00 ਵਜੇ ਨਹੀਂ ਬੁਲਾਇਆ।
11. ਉਹ ਕੱਲ੍ਹ ਕਾਨਪੁਰ ਨਹੀਂ ਗਿਆ।
12. ਮੀਤ ਨੇ ਖਾਣਾ ਨਹੀਂ ਪਕਾਇਆ।
13. ਉਸਨੇ ਦਰਵਾਜ਼ਾ ਬੰਦ ਨਹੀਂ ਕੀਤਾ।
14. ਮੁੰਡਿਆਂ ਨੇ ਬਾਗ ਵਿੱਚ ਮੈਚ ਨਹੀਂ ਖੇਡਿਆ।
15. ਇਸ ਗਾਂ ਨੇ ਹਰਾ ਘਾਹ ਨਹੀਂ ਖਾਧਾ।
16. ਸ਼ੇਰ ਨੇ ਹਿਰਨ ਨੂੰ ਨਹੀਂ ਮਾਰਿਆ।
17. ਰਾਜੂ ਨੇ ਰੋਟੀ ਨਹੀਂ ਖਾਧੀ ।
18. ਦਾਦਾ ਜੀ ਸਵੇਰੇ ਅਖਬਾਰ ਨਹੀਂ ਪੜ੍ਹਿਆ।
19. ਉਹ ਰਾਤ ਨੂੰ ਬਾਹਰ ਨਹੀਂ ਗਿਆ।
20. ਸੋਹਨ ਨੇ ਪਾਰਟੀ ਵਿੱਚ ਇੱਕ ਗੀਤ ਨਹੀਂ ਗਾਇਆ।
21. ਸ਼ੀਲਾ ਨੇ ਸੁਰੀਲਾ ਗੀਤ ਨਹੀਂ ਗਾਇਆ।
22. ਉਸਨੇ ਤੁਹਾਡੀ ਮਦਦ ਨਹੀਂ ਕੀਤੀ।
23. ਮੇਰਾ ਭਰਾ ਅੱਜ ਕੰਮ ਤੇ ਨਹੀਂ ਗਿਆ।
24. ਸੇਵਕ ਨੇ ਮੇਰੀ ਕਿਤਾਬ ਚੋਰੀ ਨਹੀਂ ਕੀਤੀ।
25. ਕੱਲ੍ਹ ਖੇਤ ਵਿੱਚ ਅੱਗ ਨਹੀਂ ਲੱਗੀ ।
26. ਰਾਮ ਸਕੂਲ ਪੜ੍ਹਨ ਨਹੀਂ ਗਿਆ ।
27. ਤੁਸੀਂ ਸਕੂਲੇ ਨਹੀਂ ਗਏ ।
28. ਮਨਪ੍ਰੀਤ ਬਾਜ਼ਾਰ ਨਹੀਂ ਗਿਆ ।
29. ਛਿੰਦਾ ਅੱਜ ਬਠਿੰਡੇ ਨਹੀਂ ਗਿਆ।
30. ਉਸਨੇ ਮੈਨੂੰ ਨਹੀਂ ਕੁੱਟਿਆ ।
INTERROGATIVE : ਪਹਿਚਾਣ – ਵਾਕ ਦੇ ਸ਼ੁਰੂ ਵਿੱਚ ਕੀ ਲਗਾਕੇ ਪ੍ਰਸ਼ਨ ਪੁੱਛਿਆਂ ਜਾਂਦਾ ਹੈ ਅੰਤ ਵਿੱਚ ਆ, ਈ, ਏ ਆਉਂਦਾ ਹੈ। ਇਸ ਵਿੱਚ did ਦੀ ਵਰਤੋਂ ਸ਼ੁਰੂ ਵਿੱਚ ਕੀਤੀ ਜਾਦੀ ਹੈ ਅਤੇ ਵਰਬ ਦੀ ਪਹਿਲੀ ਫਾਰਮ(v1) ਲੱਗਦੀ ਹੈ ।
Rule / ਨਿਯਮ : DID+SUBJECT +V1+OBJECT
1. ਕੀ ਦੀਪ ਕੱਲ੍ਹ ਦਿੱਲੀ ਗਿਆ ?
2. ਕੀ ਉਸਨੇ ਆਪਣੇ ਪਿਤਾ ਨੂੰ ਇੱਕ ਪੱਤਰ ਲਿਖਿਆ ?
3. ਕੀ ਮੈ ਰਾਤ ਨੂੰ ਕਹਾਣੀ ਪੜ੍ਹੀ ?
4. ਕੀ ਮੈਂ 5 ਦਿਨ ਪਹਿਲਾਂ ਇੱਕ ਨਵੀਂ ਛੱਤਰੀ ਖਰੀਦੀ ?
5. ਕੀ ਰਾਜੇ ਨੇ ਆਪਣੇ ਦੁਸ਼ਮਣਾਂ ਨੂੰ ਹਰਾਇਆ ?
6. ਕੀ ਮੈਂ ਕੱਲ੍ਹ ਮੋਗੇ ਗਿਆ ?
7. ਕੀ ਉਸਨੇ ਝੂਠ ਬੋਲਿਆ ?
8. ਕੀ ਉਹ ਆਪਣੇ ਦੋਸਤਾਂ ਨੂੰ ਮਿਲਣ ਆਇਆ ?
9. ਕੀ ਪਰੀਤ ਨੇ ਇੱਕ ਖੂਬਸੂਰਤ ਗੀਤ ਗਾਇਆ ?
10. ਕੀ ਮੈਂ ਉਸ ਨੂੰ ਕੱਲ੍ਹ 2:00 ਵਜੇ ਬੁਲਾਇਆ ?
11. ਕੀ ਉਹ ਕੱਲ੍ਹ ਕਾਨਪੁਰ ਗਿਆ ?
12. ਕੀ ਮੀਤ ਨੇ ਖਾਣਾ ਪਕਾਇਆ ?
13. ਕੀ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ ?
14. ਕੀ ਮੁੰਡਿਆਂ ਨੇ ਬਾਗ ਵਿੱਚ ਮੈਚ ਖੇਡਿਆ ?
15. ਕੀ ਇਸ ਗਾਂ ਨੇ ਹਰਾ ਘਾਹ ਖਾਧਾ ?
16. ਕੀ ਸ਼ੇਰ ਨੇ ਹਿਰਨ ਨੂੰ ਮਾਰਿਆ ?
17. ਕੀ ਰਾਜੂ ਨੇ ਰੋਟੀ ਖਾਧੀ ?
18. ਕੀ ਦਾਦਾ ਜੀ ਸਵੇਰੇ ਅਖਬਾਰ ਪੜ੍ਹਿਆ ?
19. ਕੀ ਉਹ ਰਾਤ ਨੂੰ ਬਾਹਰ ਚਲਾ ਗਿਆ ?
20. ਕੀ ਸੋਹਨ ਨੇ ਪਾਰਟੀ ਵਿੱਚ ਇੱਕ ਗੀਤ ਗਾਇਆ ?
21. ਕੀ ਸ਼ੀਲਾ ਨੇ ਸੁਰੀਲਾ ਗੀਤ ਗਾਇਆ ?
22. ਕੀ ਉਸਨੇ ਤੁਹਾਡੀ ਮਦਦ ਕੀਤੀ ?
23. ਕੀ ਮੇਰਾ ਭਰਾ ਅੱਜ ਕੰਮ ਤੇ ਗਿਆ ?
24. ਕੀ ਸੇਵਕ ਨੇ ਮੇਰੀ ਕਿਤਾਬ ਚੋਰੀ ਕਰ ਲਈ ?
25. ਕੀ ਕੱਲ੍ਹ ਖੇਤ ਵਿੱਚ ਅੱਗ ਲੱਗ ਗਈ ?
26. ਕੀ ਰਾਮ ਸਕੂਲ ਪੜ੍ਹਨ ਗਿਆ ?
27. ਕੀ ਤੁਸੀਂ ਸਕੂਲੇ ਗਏ ?
28. ਕੀ ਮਨਪ੍ਰੀਤ ਬਾਜ਼ਾਰ ਗਿਆ ਹੋਇਆ ?
29. ਕੀ ਛਿੰਦਾ ਅੱਜ ਬਠਿੰਡੇ ਗਿਆ ਹੋਇਆ ?
30. ਕੀ ਉਸਨੇ ਮੈਨੂੰ ਕੁੱਟਿਆ ?
INTERROGATIVE NEGATIVE : ਪਹਿਚਾਣ – ਵਾਕ ਦੇ ਸ਼ੁਰੂ ਵਿੱਚ ਕੀ ਲਗਾਕੇ ਨਹੀਂ ਵਿੱਚ ਪ੍ਰਸ਼ਨ ਪੁੱਛਿਆਂ ਜਾਂਦਾ ਹੈ ਅੰਤ ਵਿੱਚ ਆ, ਈ, ਏ ਆਉਂਦਾ ਹੈ। ਇਸ ਵਿੱਚ did ਦੀ ਵਰਤੋਂ ਸ਼ੁਰੂ ਵਿੱਚ ਕੀਤੀ ਜਾਦੀ ਹੈ ਅਤੇ Not ਨੂੰ ਵਰਬ ਦੀ ਪਹਿਲੀ ਫਾਰਮ(v1) ਤੋਂ ਪਹਿਲਾਂ ਲਗਾਇਆ ਜਾਦਾਂ ਹੈ ।
Rule / ਨਿਯਮ : DID+SUBJECT+NOT +V1+OBJECT
1. ਕੀ ਦੀਪ ਕੱਲ੍ਹ ਦਿੱਲੀ ਨਹੀਂ ਗਿਆ ?
2. ਕੀ ਉਸਨੇ ਆਪਣੇ ਪਿਤਾ ਨੂੰ ਇੱਕ ਪੱਤਰ ਨਹੀਂ ਲਿਖਿਆ ?
3. ਕੀ ਮੈ ਰਾਤ ਨੂੰ ਕਹਾਣੀ ਨਹੀਂ ਪੜ੍ਹੀ ?
4. ਕੀ ਮੈਂ 5 ਦਿਨ ਪਹਿਲਾਂ ਇੱਕ ਨਵੀਂ ਛੱਤਰੀ ਨਹੀਂ ਖਰੀਦੀ ?
5. ਕੀ ਰਾਜੇ ਨੇ ਆਪਣੇ ਦੁਸ਼ਮਣਾਂ ਨੂੰ ਨਹੀਂ ਹਰਾਇਆ ?
6. ਕੀ ਮੈਂ ਕੱਲ੍ਹ ਮੋਗੇ ਨਹੀਂ ਗਿਆ ?
7. ਕੀ ਉਸਨੇ ਝੂਠ ਨਹੀਂ ਬੋਲਿਆ ?
8. ਕੀ ਉਹ ਆਪਣੇ ਦੋਸਤਾਂ ਨੂੰ ਮਿਲਣ ਨਹੀਂ ਆਇਆ ?
9. ਕੀ ਪਰੀਤ ਨੇ ਇੱਕ ਖੂਬਸੂਰਤ ਗੀਤ ਨਹੀਂ ਗਾਇਆ ?
10. ਕੀ ਮੈਂ ਉਸ ਨੂੰ ਕੱਲ੍ਹ 2:00 ਵਜੇ ਨਹੀਂ ਬੁਲਾਇਆ ?
11. ਕੀ ਉਹ ਕੱਲ੍ਹ ਕਾਨਪੁਰ ਨਹੀਂ ਗਿਆ ?
12. ਕੀ ਮੀਤ ਨੇ ਖਾਣਾ ਨਹੀਂ ਪਕਾਇਆ ?
13. ਕੀ ਉਸਨੇ ਦਰਵਾਜ਼ਾ ਬੰਦ ਨਹੀਂ ਕੀਤਾ ?
14. ਕੀ ਮੁੰਡਿਆਂ ਨੇ ਬਾਗ ਵਿੱਚ ਮੈਚ ਨਹੀਂ ਖੇਡਿਆ ?
15. ਕੀ ਇਸ ਗਾਂ ਨੇ ਹਰਾ ਘਾਹ ਨਹੀਂ ਖਾਧਾ ?
16. ਕੀ ਸ਼ੇਰ ਨੇ ਹਿਰਨ ਨੂੰ ਨਹੀਂ ਮਾਰਿਆ ?
17. ਕੀ ਰਾਜੂ ਨੇ ਰੋਟੀ ਨਹੀਂ ਖਾਧੀ ?
18. ਕੀ ਦਾਦਾ ਜੀ ਸਵੇਰੇ ਅਖਬਾਰ ਨਹੀਂ ਪੜ੍ਹਿਆ ?
19. ਕੀ ਉਹ ਰਾਤ ਨੂੰ ਬਾਹਰ ਨਹੀਂ ਗਿਆ ?
20. ਕੀ ਸੋਹਨ ਨੇ ਪਾਰਟੀ ਵਿੱਚ ਇੱਕ ਗੀਤ ਨਹੀਂ ਗਾਇਆ ?
21. ਕੀ ਸ਼ੀਲਾ ਨੇ ਸੁਰੀਲਾ ਗੀਤ ਨਹੀਂ ਗਾਇਆ ?
22. ਕੀ ਉਸਨੇ ਤੁਹਾਡੀ ਮਦਦ ਨਹੀਂ ਕੀਤੀ ?
23. ਕੀ ਮੇਰਾ ਭਰਾ ਅੱਜ ਕੰਮ ਤੇ ਨਹੀਂ ਗਿਆ ?
24. ਕੀ ਸੇਵਕ ਨੇ ਮੇਰੀ ਕਿਤਾਬ ਚੋਰੀ ਨਹੀਂ ਕੀਤੀ ?
25. ਕੀ ਕੱਲ੍ਹ ਖੇਤ ਵਿੱਚ ਅੱਗ ਨਹੀਂ ਲੱਗੀ ?
26. ਕੀ ਰਾਮ ਸਕੂਲ ਪੜ੍ਹਨ ਨਹੀਂ ਗਿਆ ?
27. ਕੀ ਤੁਸੀਂ ਸਕੂਲੇ ਨਹੀਂ ਗਏ ?
28. ਕੀ ਮਨਪ੍ਰੀਤ ਬਾਜ਼ਾਰ ਨਹੀਂ ਗਿਆ ?
29. ਕੀ ਛਿੰਦਾ ਅੱਜ ਬਠਿੰਡੇ ਨਹੀਂ ਗਿਆ ?
30. ਕੀ ਉਸਨੇ ਮੈਨੂੰ ਨਹੀਂ ਕੁੱਟਿਆ ?