Present Indefinite Tense Exercises in Punjabi for Practice

Present Indefinite Tense Exercises in Punjabi.You can practice these sentences and you can improve your English.

Present Indefinite Tense Exercises in Punjabi.You can practice these sentences and you can improve your English.
Note: Must Read Rules of Present Indefinite Tense, Before you start doing Translation Practice.
PRESENT INDEFINITE TENSE 
Definition: It is used to describe the actions that take place regularly. Especially to describe habits, daily routine, likes/dislikes, universal truth, and simple statements of fact

AFFIRMATIVE/POSITIVE – ਪਹਿਚਾਣ : ਵਾਕ ਦੇ ਅੰਤ ਵਿੱਚ ਦਾ ਹੈ ,ਦੀ ਹੈ ,ਦੇ ਹਨ ,ਦੀਆਂ ਹਨ ਆਦਿ ਆਉਂਦਾ ਹੈ। I, We, You, They ਅਤੇ Plural ਦੇ ਨਾਲ ਵਰਬ ਦੀ ਪਹਿਲੀ ਫਾਰਮ(v1)ਅਤੇ He, She, It, Any Name, Singular ਦੇ ਨਾਲ ਵਰਬ ਦੀ ਪਹਿਲੀ ਫਾਰਮ ਨਾਲ (v1 + s ਜਾਂ es) ਦੀ ਵਰਤੋਂ ਹੁੰਦੀ ਹੈ।
ES ਦੀ ਵਰਤੋਂ ਉੱਥੇ ਹੁੰਦੀ ਹੈ ਜਿੱਥੇ ਵਰਬ(v1) ਦੇ ਅੰਤ ਵਿੱਚ O, SS, Z, CH, SH, X ਆਉਂਦਾ ਹੋਵੇ । (ਜਿਵੇਂ ਕਿ : – goes, kisses, watches, buzzes, fixes, splashes), ਇਸ ਤੋਂ ਬਿੰਨਾ ਬਾਕੀ ਵਰਬ(v1) ਨਾਲ “S”ਨਾਲ ਦੀ ਵਰਤੋਂ ਹੁੰਦੀ ਹੈ ।
Rule / ਨਿਯਮ : SUBJECT+V1(s ਜਾਂ es)+OBJECT 
1. ਡਾਕਟਰ ਹਸਪਤਾਲ ਜਾਂਦਾ ਹੈ।
2. ਮਾਂ ਖਾਣਾ ਬਣਾਉਂਦੀ ਹੈ।
3. ਇਹ ਮੁੰਡੇ ਸੜਕ ‘ਤੇ ਖੇਡਦੇ ਹਨ।
4. ਚਪੜਾਸੀ ਘੰਟੀ ਵਜਾਉਂਦਾ ਹੈ।
5. ਉਹ ਸਕੂਲ ਜਾਂਦਾ ਹੈ।
6. ਮੈਂ ਕ੍ਰਿਕਟ ਖੇਡਦਾ ਹਾਂ।
7. ਉਹ ਚਿੱਠੀ ਲਿਖਦਾ ਹੈ।
8. ਸੂਰਜ ਪੱਛਮ ਤੋਂ ਚੜ੍ਹਦਾ ਹੈ।
9. ਚੰਗੇ ਮੁੰਡੇ ਹਮੇਸ਼ਾ ਸੱਚ ਬੋਲਦੇ ਹਨ।
10. ਕੁੱਤੇ ਭੌਂਕਦੇ ਹਨ।
11. ਉਹ ਮਾਲ ਖਰੀਦਣ ਲਈ ਬਾਜ਼ਾਰ ਜਾਂਦਾ ਹੈ।
12. ਉਹ ਝੂਠ ਬੋਲਦਾ ਹੈ।
13. ਸੁਰਜੀਤ ਸਖ਼ਤ ਮਿਹਨਤ ਕਰਦਾ ਹੈ।
14. ਗੁਰਮੀਤ ਹਰਮੀਤ ਨਾਲ ਸੈਰ ਕਰਨ ਜਾਂਦਾ ਹੈ।
15. ਗੁਰਸੇਵਕ ਹਰਪਾਲ ਦੀ ਦੁਕਾਨ ਤੋਂ ਰੋਜ਼ਾਨਾ ਸਮਾਨ ਖਰੀਦਦਾ ਹੈ।
16. ਗੁਰਜੀਤ ਰੋਜ਼ ਦੌੜਦਾ ਹੈ।
17. ਅੱਜ ਅਸੀਂ ਸਾਰੇ ਸੈਰ ਕਰਨ ਜਾਂਦੇ ਹਾਂ।
18. ਅਸੀਂ ਰੋਜ਼ ਇਸ਼ਨਾਨ ਕਰਦੇ ਹਾਂ।
19. ਅਸੀਂ ਤੈਰਨਾ ਜਾਣਦੇ ਹਾਂ।
20. ਰਾਜੂ ਬਾਜ਼ਾਰ ਜਾਂਦਾ ਹੈ।
21. ਉਹ ਹਾਕੀ ਖੇਡਦੇ।
22. ਮੈਂ ਇੱਕ ਗੀਤ ਗਾਉਂਦਾ ਹਾਂ।
23. ਨੂਰ ਸਕੂਲ ਵਿੱਚ ਡਾਂਸ ਕਰਦੀ ਹੈ।
24. ਚੀਨੀ ਲੋਕ ਕੀੜੇ-ਮਕੌੜੇ ਖਾਂਦੇ ਹਨ।
25. ਰਾਜਾ ਗਰੀਬਾਂ ਦੀ ਮਦਦ ਕਰਦਾ ਹੈ।
26. ਮੈਂ ਤੁਹਾਨੂੰ ਪਿਆਰ ਕਰਦਾ ਹਾਂ।
27. ਮੈਂ ਹਰ ਸ਼ਾਮ ਸੈਰ ਕਰਨ ਜਾਂਦਾ ਹਾਂ।
28. ਉਹ ਸੱਚ ਬੋਲਦੀ ਹੈ।
29. ਉਹ ਸ਼ਾਮ ਨੂੰ ਕਸਰਤ ਕਰਦਾ ਹੈ ।
30. ਤੁਸੀਂ ਰੋਜ਼ ਦੁੱਧ ਪੀਂਦੇ ਹੋ।

NEGATIVE – ਪਹਿਚਾਣ : ਵਾਕ ਦੇ ਅੰਤ ਵਿੱਚ ਨਹੀਂ + ਦਾ ਹੈ ,ਦੀ ਹੈ ,ਦੇ ਹਨ ,ਦੀਆਂ ਹਨ ਆਦਿ ਆਉਂਦਾ ਹੈ। I, We, You, They ਅਤੇ Plural ਨਾਲ Do Not ਅਤੇ He, She, It, Any Name, Singular ਦੇ ਨਾਲ Does Not, ਵਰਬ ਦੀ ਪਹਿਲੀ ਫਾਰਮ (v1) ਦੀ ਵਰਤੋਂ ਹੁੰਦੀ ਹੈ।
Rule / ਨਿਯਮ: SUBJECT+DO/DOES + NOT+V1+OBJECT 
1. ਡਾਕਟਰ ਹਸਪਤਾਲ ਨਹੀਂ ਜਾਂਦਾ ਹੈ।
2. ਮਾਂ ਖਾਣਾ ਨਹੀਂ ਬਣਾਉਂਦੀ ਹੈ।
3. ਇਹ ਮੁੰਡੇ ਸੜਕ ‘ਤੇ ਨਹੀਂ ਖੇਡਦੇ ਹਨ।
4. ਚਪੜਾਸੀ ਘੰਟੀ ਨਹੀਂ ਵਜਾਉਂਦਾ ਹੈ।
5. ਉਹ ਸਕੂਲ ਨਹੀਂ ਜਾਂਦਾ ਹੈ।
6. ਮੈਂ ਕ੍ਰਿਕਟ ਨਹੀਂ ਖੇਡਦਾ ਹਾਂ।
7. ਉਹ ਚਿੱਠੀ ਨਹੀਂ ਲਿਖਦਾ ਹੈ।
8. ਸੂਰਜ ਪੱਛਮ ਤੋਂ ਨਹੀਂ ਚੜ੍ਹਦਾ ਹੈ।
9. ਚੰਗੇ ਮੁੰਡੇ ਹਮੇਸ਼ਾ ਸੱਚ ਨਹੀਂ ਬੋਲਦੇ ਹਨ।
10. ਕੁੱਤੇ ਨਹੀਂ ਭੌਂਕਦੇ ਹਨ।
11. ਉਹ ਮਾਲ ਖਰੀਦਣ ਲਈ ਬਾਜ਼ਾਰ ਨਹੀਂ ਜਾਂਦਾ ਹੈ।
12. ਉਹ ਝੂਠ ਨਹੀਂ ਬੋਲਦਾ ਹੈ।
13. ਸੁਰਜੀਤ ਸਖ਼ਤ ਮਿਹਨਤ ਨਹੀਂ ਕਰਦਾ ਹੈ।
14. ਗੁਰਮੀਤ ਹਰਮੀਤ ਨਾਲ ਸੈਰ ਕਰਨ ਨਹੀਂ ਜਾਂਦਾ ਹੈ।
15. ਗੁਰਸੇਵਕ ਹਰਪਾਲ ਦੀ ਦੁਕਾਨ ਤੋਂ ਰੋਜ਼ਾਨਾ ਸਮਾਨ ਨਹੀਂ ਖਰੀਦਦਾ ਹੈ।
16. ਗੁਰਜੀਤ ਰੋਜ਼ ਨਹੀਂ ਦੌੜਦਾ ਹੈ।
17. ਅੱਜ ਅਸੀਂ ਸਾਰੇ ਸੈਰ ਕਰਨ ਨਹੀਂ ਜਾਂਦੇ ਹਾਂ।
18. ਅਸੀਂ ਰੋਜ਼ ਇਸ਼ਨਾਨ ਨਹੀਂ ਕਰਦੇ ਹਾਂ।
19. ਅਸੀਂ ਤੈਰਨਾ ਨਹੀਂ ਜਾਣਦੇ ਹਾਂ।
20. ਰਾਜੂ ਬਾਜ਼ਾਰ ਨਹੀਂ ਜਾਂਦਾ ਹੈ।
21. ਉਹ ਹਾਕੀ ਨਹੀਂ ਖੇਡਦੇ।
22. ਮੈਂ ਇੱਕ ਗੀਤ ਨਹੀਂ ਗਾਉਂਦਾ ਹਾਂ।
23. ਨੂਰ ਸਕੂਲ ਵਿੱਚ ਡਾਂਸ ਨਹੀਂ ਕਰਦੀ ਹੈ।
24. ਚੀਨੀ ਲੋਕ ਕੀੜੇ-ਮਕੌੜੇ ਨਹੀਂ ਖਾਂਦੇ ਹਨ।
25. ਰਾਜਾ ਗਰੀਬਾਂ ਦੀ ਮਦਦ ਨਹੀਂ ਕਰਦਾ ਹੈ।
26. ਮੈਂ ਤੁਹਾਨੂੰ ਪਿਆਰ ਨਹੀਂ ਕਰਦਾ ਹਾਂ।
27. ਮੈਂ ਹਰ ਸ਼ਾਮ ਸੈਰ ਕਰਨ ਨਹੀਂ ਜਾਂਦਾ ਹਾਂ।
28. ਉਹ ਸੱਚ ਨਹੀਂ ਬੋਲਦੀ ਹੈ।
29. ਉਹ ਸ਼ਾਮ ਨੂੰ ਕਸਰਤ ਨਹੀਂ ਕਰਦਾ ਹੈ ।
30. ਤੁਸੀਂ ਰੋਜ਼ ਦੁੱਧ ਨਹੀਂ ਪੀਂਦੇ ਹੋ।

INTERROGATIVE – ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈ ਅੰਤ ਵਿੱਚ ਦਾ ਹੈ ,ਦੀ ਹੈ ,ਦੇ ਹਨ ,ਦੀਆਂ ਹਨ ਆਦਿ ਆਉਂਦਾ ਹੈ।ਸ਼ੁਰੂਆਤ ਵਿੱਚ I, We, You, They ਅਤੇ Plural ਨਾਲ Do ਅਤੇ He, She, It, Any Name, Singular ਦੇ ਨਾਲ Does, ਵਰਬ ਦੀ ਪਹਿਲੀ ਫਾਰਮ (v1) ਦੀ ਵਰਤੋਂ ਹੁੰਦੀ ਹੈ।
Rule / ਨਿਯਮ:DO/DOES+SUBJECT +V1+OBJECT?
1. ਕੀ ਡਾਕਟਰ ਹਸਪਤਾਲ ਜਾਂਦਾ ਹੈ?
2. ਕੀ ਮਾਂ ਖਾਣਾ ਬਣਾਉਂਦੀ ਹੈ?
3. ਕੀ ਇਹ ਮੁੰਡੇ ਸੜਕ ‘ਤੇ ਖੇਡਦੇ ਹਨ?
4. ਕੀ ਚਪੜਾਸੀ ਘੰਟੀ ਵਜਾਉਂਦਾ ਹੈ?
5. ਕੀ ਉਹ ਸਕੂਲ ਜਾਂਦਾ ਹੈ?
6. ਕੀ ਮੈਂ ਕ੍ਰਿਕਟ ਖੇਡਦਾ ਹਾਂ?
7. ਕੀ ਉਹ ਚਿੱਠੀ ਲਿਖਦਾ ਹੈ?
8. ਕੀ ਸੂਰਜ ਪੱਛਮ ਤੋਂ ਚੜ੍ਹਦਾ ਹੈ?
9. ਕੀ ਚੰਗੇ ਮੁੰਡੇ ਹਮੇਸ਼ਾ ਸੱਚ ਬੋਲਦੇ ਹਨ?
10. ਕੀ ਕੁੱਤੇ ਭੌਂਕਦੇ ਹਨ?
11. ਕੀ ਉਹ ਮਾਲ ਖਰੀਦਣ ਲਈ ਬਾਜ਼ਾਰ ਜਾਂਦਾ ਹੈ?
12. ਕੀ ਉਹ ਝੂਠ ਬੋਲਦਾ ਹੈ?
13. ਕੀ ਸੁਰਜੀਤ ਸਖ਼ਤ ਮਿਹਨਤ ਕਰਦਾ ਹੈ?
14. ਕੀ ਗੁਰਮੀਤ ਹਰਮੀਤ ਨਾਲ ਸੈਰ ਕਰਨ ਜਾਂਦਾ ਹੈ?
15. ਕੀ ਗੁਰਸੇਵਕ ਹਰਪਾਲ ਦੀ ਦੁਕਾਨ ਤੋਂ ਰੋਜ਼ਾਨਾ ਸਮਾਨ ਖਰੀਦਦਾ ਹੈ?
16. ਕੀ ਗੁਰਜੀਤ ਰੋਜ਼ ਦੌੜਦਾ ਹੈ?
17. ਕੀ ਅੱਜ ਅਸੀਂ ਸਾਰੇ ਸੈਰ ਕਰਨ ਜਾਂਦੇ ਹਾਂ?
18. ਕੀ ਅਸੀਂ ਰੋਜ਼ ਇਸ਼ਨਾਨ ਕਰਦੇ ਹਾਂ?
19. ਕੀ ਅਸੀਂ ਤੈਰਨਾ ਜਾਣਦੇ ਹਾਂ?
20. ਕੀ ਰਾਜੂ ਬਾਜ਼ਾਰ ਜਾਂਦਾ ਹੈ?
21. ਕੀ ਉਹ ਹਾਕੀ ਖੇਡਦੇ?
22. ਕੀ ਮੈਂ ਇੱਕ ਗੀਤ ਗਾਉਂਦਾ ਹਾਂ?
23. ਕੀ ਨੂਰ ਸਕੂਲ ਵਿੱਚ ਡਾਂਸ ਕਰਦੀ ਹੈ?
24. ਕੀ ਚੀਨੀ ਲੋਕ ਕੀੜੇ-ਮਕੌੜੇ ਖਾਂਦੇ ਹਨ?
25. ਕੀ ਰਾਜਾ ਗਰੀਬਾਂ ਦੀ ਮਦਦ ਕਰਦਾ ਹੈ?
26. ਕੀ ਮੈਂ ਤੁਹਾਨੂੰ ਪਿਆਰ ਕਰਦਾ ਹਾਂ?
27. ਕੀ ਮੈਂ ਹਰ ਸ਼ਾਮ ਸੈਰ ਕਰਨ ਜਾਂਦਾ ਹਾਂ?
28. ਕੀ ਉਹ ਸੱਚ ਬੋਲਦੀ ਹੈ?
29. ਕੀ ਉਹ ਸ਼ਾਮ ਨੂੰ ਕਸਰਤ ਕਰਦਾ ਹੈ?
30. ਕੀ ਤੁਸੀਂ ਰੋਜ਼ ਦੁੱਧ ਪੀਂਦੇ ਹੋ?

INTERROGATIVE NEGATIVE – ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਨਹੀਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ ਅੰਤ ਵਿੱਚ ਦਾ ਹੈ ,ਦੀ ਹੈ ,ਦੇ ਹਨ ,ਦੀਆਂ ਹਨ ਆਦਿ ਆਉਂਦਾ ਹੈ।ਸ਼ੁਰੂਆਤ ਵਿੱਚ I, We, You, They ਅਤੇ Plural ਨਾਲ Do ਅਤੇ He, She, It, Any Name, Singular ਦੇ ਨਾਲ Does, ਵਰਬ ਦੀ ਪਹਿਲੀ ਫਾਰਮ(v1) ਤੋਂ ਪਹਿਲਾਂ Not ਦੀ ਵਰਤੋਂ ਹੁੰਦੀ ਹੈ।
 Rule / ਨਿਯਮ:DO/DOES+SUBJECT +Not+V1+OBJECT?
1. ਕੀ ਡਾਕਟਰ ਹਸਪਤਾਲ ਨਹੀਂ ਜਾਂਦਾ ਹੈ?
2. ਕੀ ਮਾਂ ਖਾਣਾ ਨਹੀਂ ਬਣਾਉਂਦੀ ਹੈ?
3. ਕੀ ਇਹ ਮੁੰਡੇ ਸੜਕ ‘ਤੇ ਨਹੀਂ ਖੇਡਦੇ ਹਨ?
4. ਕੀ ਚਪੜਾਸੀ ਘੰਟੀ ਨਹੀਂ ਵਜਾਉਂਦਾ ਹੈ?
5. ਕੀ ਉਹ ਸਕੂਲ ਨਹੀਂ ਜਾਂਦਾ ਹੈ?
6. ਕੀ ਮੈਂ ਕ੍ਰਿਕਟ ਨਹੀਂ ਖੇਡਦਾ ਹਾਂ?
7. ਕੀ ਉਹ ਚਿੱਠੀ ਨਹੀਂ ਲਿਖਦਾ ਹੈ?
8. ਕੀ ਸੂਰਜ ਪੱਛਮ ਤੋਂ ਨਹੀਂ ਚੜ੍ਹਦਾ ਹੈ?
9. ਕੀ ਚੰਗੇ ਮੁੰਡੇ ਹਮੇਸ਼ਾ ਸੱਚ ਨਹੀਂ ਬੋਲਦੇ ਹਨ?
10. ਕੀ ਕੁੱਤੇ ਨਹੀਂ ਭੌਂਕਦੇ ਹਨ?
11. ਕੀ ਉਹ ਮਾਲ ਖਰੀਦਣ ਲਈ ਬਾਜ਼ਾਰ ਨਹੀਂ ਜਾਂਦਾ ਹੈ?
12. ਕੀ ਉਹ ਝੂਠ ਨਹੀਂ ਬੋਲਦਾ ਹੈ?
13. ਕੀ ਸੁਰਜੀਤ ਸਖ਼ਤ ਮਿਹਨਤ ਨਹੀਂ ਕਰਦਾ ਹੈ?
14. ਕੀ ਗੁਰਮੀਤ ਹਰਮੀਤ ਨਾਲ ਸੈਰ ਕਰਨ ਨਹੀਂ ਜਾਂਦਾ ਹੈ?
15. ਕੀ ਗੁਰਸੇਵਕ ਹਰਪਾਲ ਦੀ ਦੁਕਾਨ ਤੋਂ ਰੋਜ਼ਾਨਾ ਸਮਾਨ ਨਹੀਂ ਖਰੀਦਦਾ ਹੈ?
16. ਕੀ ਗੁਰਜੀਤ ਰੋਜ਼ ਨਹੀਂ ਦੌੜਦਾ ਹੈ?
17. ਕੀ ਅੱਜ ਅਸੀਂ ਸਾਰੇ ਸੈਰ ਕਰਨ ਨਹੀਂ ਜਾਂਦੇ ਹਾਂ?
18. ਕੀ ਅਸੀਂ ਰੋਜ਼ ਇਸ਼ਨਾਨ ਨਹੀਂ ਕਰਦੇ ਹਾਂ?
19. ਕੀ ਅਸੀਂ ਤੈਰਨਾ ਨਹੀਂ ਜਾਣਦੇ ਹਾਂ?
20. ਕੀ ਰਾਜੂ ਬਾਜ਼ਾਰ ਨਹੀਂ ਜਾਂਦਾ ਹੈ?
21. ਕੀ ਉਹ ਹਾਕੀ ਨਹੀਂ ਖੇਡਦੇ?
22. ਕੀ ਮੈਂ ਇੱਕ ਗੀਤ ਨਹੀਂ ਗਾਉਂਦਾ ਹਾਂ?
23. ਕੀ ਨੂਰ ਸਕੂਲ ਵਿੱਚ ਡਾਂਸ ਨਹੀਂ ਕਰਦੀ ਹੈ?
24. ਕੀ ਚੀਨੀ ਲੋਕ ਕੀੜੇ-ਮਕੌੜੇ ਨਹੀਂ ਖਾਂਦੇ ਹਨ?
25. ਕੀ ਰਾਜਾ ਗਰੀਬਾਂ ਦੀ ਮਦਦ ਨਹੀਂ ਕਰਦਾ ਹੈ?
26. ਕੀ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ ਹਾਂ?
27. ਕੀ ਮੈਂ ਹਰ ਸ਼ਾਮ ਸੈਰ ਕਰਨ ਨਹੀਂ ਜਾਂਦਾ ਹਾਂ?
28. ਕੀ ਉਹ ਸੱਚ ਨਹੀਂ ਬੋਲਦੀ ਹੈ?
29. ਕੀ ਉਹ ਸ਼ਾਮ ਨੂੰ ਕਸਰਤ ਨਹੀਂ ਕਰਦਾ ਹੈ?
30. ਕੀ ਤੁਸੀਂ ਰੋਜ਼ ਦੁੱਧ ਨਹੀਂ ਪੀਂਦੇ ਹੋ?

Related Post