Learn Present Indefinite Tense in Punjabi | Learn English Grammar

Learn Present Indefinite Tense in Punjabi | Learn English Grammar

PRESENT INDEFINITE TENSE 

Definition: It is used to describe the actions that take place regularly. Especially to describe habits, daily routine, likes/dislikes, universal truth, and simple statements of fact

PRESENT INDEFINITE TENSE :

AFFIRMATIVE/POSITIVE – 

ਪਹਿਚਾਣ : ਵਾਕ ਦੇ ਅੰਤ ਵਿੱਚ ਦਾ ਹੈ ,ਦੀ ਹੈ ,ਦੇ ਹਨ ,ਦੀਆਂ ਹਨ ਆਦਿ ਆਉਂਦਾ ਹੈ। I, We, You, They ਅਤੇ Plural ਦੇ ਨਾਲ ਵਰਬ ਦੀ ਪਹਿਲੀ ਫਾਰਮ(v1)ਅਤੇ He, She, It, Any Name, Singular ਦੇ ਨਾਲ ਵਰਬ ਦੀ ਪਹਿਲੀ ਫਾਰਮ ਨਾਲ (v1 + s ਜਾਂ es) ਦੀ ਵਰਤੋਂ ਹੁੰਦੀ ਹੈ।

 Rule / ਨਿਯਮ SUBJECT+V1(s ਜਾਂ es)+OBJECT 
Punjabi English
1 ਉਹ ਸਕੂਲ ਜਾਂਦੇ ਹਨ । They go to school
2 ਮੈਂ ਸਵੇਰੇ ਜਲਦੀ ਉੱਠਦਾ ਹਾਂ I get up early in the morning
3 ਉਹ ਕੈਨੇਡਾ ਰਹਿੰਦਾ ਹੈ । He lives in Canada

ES ਦੀ ਵਰਤੋਂ ਉੱਥੇ ਹੁੰਦੀ ਹੈ ਜਿੱਥੇ ਵਰਬ(v1) ਦੇ ਅੰਤ ਵਿੱਚ O, SS, Z, CH, SH, X ਆਉਂਦਾ ਹੋਵੇ । (ਜਿਵੇਂ ਕਿ : – goes, kisses, watches, buzzes, fixes, splashes), ਇਸ ਤੋਂ ਬਿੰਨਾ ਬਾਕੀ ਵਰਬ(v1) ਨਾਲ “S”ਨਾਲ ਦੀ ਵਰਤੋਂ ਹੁੰਦੀ ਹੈ ।

OTHER EXAMPLES : 

  • get up early every day. (routine
  • He goes to the playground daily. (habit
  • They like Punjabi music. (like
  • Water boils at 100° Celsius. (truth
  • She lives in India. (fact

PRESENT INDEFINITE TENSE : NEGATIVE – ਪਹਿਚਾਣ : ਵਾਕ ਦੇ ਅੰਤ ਵਿੱਚ ਨਹੀਂ + ਦਾ ਹੈ ,ਦੀ ਹੈ ,ਦੇ ਹਨ ,ਦੀਆਂ ਹਨ ਆਦਿ ਆਉਂਦਾ ਹੈ। I, We, You, They ਅਤੇ Plural ਨਾਲ Do Not ਅਤੇ He, She, It, Any Name, Singular ਦੇ ਨਾਲ Does Not, ਵਰਬ ਦੀ ਪਹਿਲੀ ਫਾਰਮ (v1) ਦੀ ਵਰਤੋਂ ਹੁੰਦੀ ਹੈ।

 Rule / ਨਿਯਮ SUBJECT+DO/DOES + NOT+V1+OBJECT 
Punjabi English
1 ਉਹ ਸਕੂਲ ਨਹੀਂ ਜਾਂਦੇ ਹਨ । They do not go to school
2 ਮੈਂ ਸਵੇਰੇ ਜਲਦੀ ਨਹੀਂ ਉੱਠਦਾ ਹਾਂ I do not get up early in the morning
3 ਉਹ ਕੈਨੇਡਾ ਨਹੀਂ ਰਹਿੰਦਾ ਹੈ । He does not live in Canada

OTHER EXAMPLES : 

  • do not read books.
  • He does not go to school.
  • They do not like shopping.

PRESENT INDEFINITE TENSE : INTERROGATIVE – ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈ ਅੰਤ ਵਿੱਚ ਦਾ ਹੈ ,ਦੀ ਹੈ ,ਦੇ ਹਨ ,ਦੀਆਂ ਹਨ ਆਦਿ ਆਉਂਦਾ ਹੈ।ਸ਼ੁਰੂਆਤ ਵਿੱਚ I, We, You, They ਅਤੇ Plural ਤੋਂ ਪਹਿਲਾਂ Do ਅਤੇ He, She, It, Any Name, Singular ਤੋਂ ਪਹਿਲਾਂ Does, ਵਰਬ ਦੀ ਪਹਿਲੀ ਫਾਰਮ (v1) ਦੀ ਵਰਤੋਂ ਹੁੰਦੀ ਹੈ।

 Rule / ਨਿਯਮ DO/DOES+SUBJECT +V1+OBJECT?
Punjabi English
1 ਕੀ ਉਹ ਸਕੂਲ ਜਾਂਦੇ ਹਨ? Do they go to school?
2 ਕੀ ਮੈਂ ਸਵੇਰੇ ਜਲਦੀ ਉੱਠਦਾ ਹਾਂ ? Do I get up early in the morning?
3 ਕੀ ਉਹ ਕੈਨੇਡਾ ਰਹਿੰਦਾ ਹੈ ? Does he live in Canada?

Other Examples

  • Do I read books? 
  • Does she cook food daily? 
  • Do you play guitar? 

INTERROGATIVE NEGATIVE

PRESENT INDEFINITE TENSE : INTERROGATIVE NEGATIVE – ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਨਹੀਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ ਅੰਤ ਵਿੱਚ ਦਾ ਹੈ ,ਦੀ ਹੈ ,ਦੇ ਹਨ ,ਦੀਆਂ ਹਨ ਆਦਿ ਆਉਂਦਾ ਹੈ।ਸ਼ੁਰੂਆਤ ਵਿੱਚ I, We, You, They ਅਤੇ Plural ਤੋਂ ਪਹਿਲਾਂ Do ਅਤੇ He, She, It, Any Name, Singular ਤੋਂ ਪਹਿਲਾਂ Does, ਵਰਬ ਦੀ ਪਹਿਲੀ ਫਾਰਮ(v1) ਤੋਂ ਪਹਿਲਾਂ Not ਦੀ ਵਰਤੋਂ ਹੁੰਦੀ ਹੈ।

 Rule / ਨਿਯਮ DO/DOES+SUBJECT +Not+V1+OBJECT?
Punjabi English
1 ਕੀ ਉਹ ਸਕੂਲ ਨਹੀਂ ਜਾਂਦੇ ਹਨ ? Do they not go to school?
2 ਕੀ ਮੈਂ ਸਵੇਰੇ ਜਲਦੀ ਨਹੀਂ ਉੱਠਦਾ ਹਾਂ ? Do I not get up early in the morning?
3 ਕੀ ਉਹ ਕੈਨੇਡਾ ਨਹੀਂ ਰਹਿੰਦਾ ਹੈ ? Does he not live in Canada?

Other Examples

  • Do I not watch the news on TV? 
  • Do you not go to the cinema? 
  • Does he not drive a taxi? 

Related Post