Learn Past Perfect Tense In Punjabi | Learn English Grammar

Learn Past Perfect Tense In Punjabi | Learn English Grammar

PAST PERFECT TENSE:
Definition: It is used to describe the completed actions. The action that started in the past is finished, or complete.

PAST PERFECT TENSE : AFFIRMATIVE/POSITIVE
ਪਹਿਚਾਣ : ਵਾਕ ਦੇ ਅੰਤ ਵਿੱਚ ਚੁੱਕਾ ਸੀ, ਚੁੱਕੀ ਸੀ, ਚੁੱਕੇ ਸੀ, ਚੁੱਕੇ ਸਨ, ਚੁੱਕੀਆਂ ਸੀ, ਲਿਆ ਸੀ, ਕੀਤਾ ਸੀ, ਗਿਆ ਸੀ  ਆਦਿ ਆਉਂਦਾ ਹੈ। I, We, You, They, He, She, It, Any Name, Singular ਅਤੇ Plural ਦੇ ਨਾਲ had ਅਤੇ ਵਰਬ ਦੀ ਤੀਜੀ ਫਾਰਮ (v3) ਦੀ ਵਰਤੋਂ ਹੁੰਦੀ ਹੈ।

 Rule / ਨਿਯਮSUBJECT +had+ V3+OBJECT 
PunjabiEnglish
1ਉਹ ਮੈਚ ਜਿੱਤ ਚੁੱਕੇ ਸਨ They had won the match.
2ਮੇਰੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਗੱਡੀ ਜਾ ਚੁੱਕੀ ਸੀ The train had left before I reached at the station.
3ਉਸਨੇ ਬੈਂਕ ਤੋਂ ਪੈਸੇ ਲੈ ਲਏ ਸੀ He had taken money from the bank.

OTHER EXAMPLES : 

  • had learned English. 
  • We had enjoyed our holidays. 
  • They had completed their homework. 

We can use the past perfect to show the order of two past events. The past perfect shows the earlier action and the past simple shows the later action. 

FOR EXAMPLE- 

RULE—SUB+HAD+V3+OB, SUB+V2+OB 

  • We had taken our dinner before my father went to his office. 
  • When the teacher entered the classroom, he had completed his test. 
  • The patient had died before the doctor came

PAST PERFECT TENSE : NEGATIVE
ਪਹਿਚਾਣ : ਵਾਕ ਦੇ ਅੰਤ ਵਿੱਚ ਨਹੀਂ ਚੁੱਕਾ ਸੀ, ਨਹੀਂ ਚੁੱਕੀ ਸੀ, ਨਹੀਂ ਚੁੱਕੇ ਸੀ, ਨਹੀਂ ਚੁੱਕੇ ਸਨ, ਨਹੀਂ ਚੁੱਕੀਆਂ ਸੀ, ਨਹੀਂ ਲਿਆ ਸੀ, ਨਹੀਂ ਕੀਤਾ ਸੀ, ਨਹੀਂ ਗਿਆ ਸੀ  ਆਦਿ ਆਉਂਦਾ ਹੈ। I, We, You, They, He, She, It, Any Name, Singular ਅਤੇ Plural ਦੇ ਨਾਲ had not ਅਤੇ ਵਰਬ ਦੀ ਤੀਜੀ ਫਾਰਮ (v3) ਦੀ ਵਰਤੋਂ ਹੁੰਦੀ ਹੈ।

 Rule / ਨਿਯਮSUBJECT +had not+ V3+OBJECT 
PunjabiEnglish
1ਉਹ ਮੈਚ ਨਹੀਂ ਜਿੱਤ ਚੁੱਕੇ ਸਨ They had not won the match.
2ਮੇਰੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਗੱਡੀ ਨਹੀਂ ਜਾ ਚੁੱਕੀ ਸੀ The train had not left before I reached at the station.
3ਉਸਨੇ ਬੈਂਕ ਤੋਂ ਪੈਸੇ ਨਹੀਂ ਲਏ ਸੀ He had not taken money from the bank.

OTHER EXAMPLES : 

  • The students had not learned English. 
  • The thief had not run away before the police reached there. 
  • had not watched a horror movie. 

PAST PERFECT TENSE : INTERROGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਚੁੱਕਾ ਸੀ, ਚੁੱਕੀ ਸੀ, ਚੁੱਕੇ ਸੀ, ਚੁੱਕੇ ਸਨ, ਚੁੱਕੀਆਂ ਸੀ, ਲਿਆ ਸੀ, ਕੀਤਾ ਸੀ, ਗਿਆ ਸੀ  ਆਦਿ ਆਉਂਦਾ ਹੈ। I, We, You, They, He, She, It, Any Name, Singular ਅਤੇ Plural ਤੋਂ ਪਹਿਲਾਂ had ਅਤੇ ਵਰਬ ਦੀ ਤੀਜੀ ਫਾਰਮ (v3) ਦੀ ਵਰਤੋਂ ਹੁੰਦੀ ਹੈ।

 Rule / ਨਿਯਮHad+ SUBJECT + V3+OBJECT 
PunjabiEnglish
1ਕੀ ਉਹ ਮੈਚ ਜਿੱਤ ਚੁੱਕੇ ਸਨ ?Had they won the match?
2ਕੀ ਮੇਰੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਗੱਡੀ ਜਾ ਚੁੱਕੀ ਸੀ ?Had the train left before I reached at the station?
3ਕੀ ਉਸਨੇ ਬੈਂਕ ਤੋਂ ਪੈਸੇ ਲੈ ਲਏ ਸੀ ?Had he taken money from the bank?

OTHER EXAMPLES : 

  • Had the children made a noise? 
  • Had he gone to the market before I reached his home? 
  • Had I sent him a letter? 

PAST PERFECT TENSE : INTERROGATIVE NEGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਨਹੀਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ,  ਅੰਤ ਵਿੱਚ ਨਹੀਂ ਚੁੱਕਾ ਸੀ, ਨਹੀਂ ਚੁੱਕੀ ਸੀ, ਨਹੀਂ ਚੁੱਕੇ ਸੀ, ਨਹੀਂ ਚੁੱਕੇ ਸਨ, ਨਹੀਂ ਚੁੱਕੀਆਂ ਸੀ, ਨਹੀਂ ਲਿਆ ਸੀ, ਨਹੀਂ ਕੀਤਾ ਸੀ, ਨਹੀਂ ਗਿਆ ਸੀ  ਆਦਿ ਆਉਂਦਾ ਹੈ। I, We, You, They, He, She, It, Any Name, Singular ਅਤੇ Plural ਤੋਂ ਪਹਿਲਾਂ had ਅਤੇ ਵਰਬ ਦੀ ਤੀਜੀ ਫਾਰਮ (not+v3) ਦੀ ਵਰਤੋਂ ਹੁੰਦੀ ਹੈ।

 Rule / ਨਿਯਮHad+ SUBJECT + not +V3+OBJECT 
PunjabiEnglish
1ਕੀ ਉਹ ਮੈਚ ਨਹੀਂ ਜਿੱਤ ਚੁੱਕੇ ਸਨ ?Had they not won the match?
2ਕੀ ਮੇਰੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਗੱਡੀ ਨਹੀਂ ਜਾ ਚੁੱਕੀ ਸੀ ?Had the train not left before I reached at the station?
3ਕੀ ਉਸਨੇ ਬੈਂਕ ਤੋਂ ਪੈਸੇ ਨਹੀਂ ਏ ਸੀ ?Had he not taken money from the bank?

OTHER EXAMPLES : 

  • Had they not sung a song? 
  • Had you not done shopping before I met you? 
  • Had he not gone to Canada? 

Related Post