Learn Present Perfect Tense in Punjabi | Learn English Grammar

Learn Present Perfect Tense in Punjabi | Learn English Grammar

PRESENT PERFECT TENSE 
Definition: It is used to describe an action or state that either occurred at an indefinite time in the past (e.g., we have talked before) or began in the past and continued to the present time.   

PRESENT PERFECT TENSE : AFFIRMATIVE/POSITIVE
ਪਹਿਚਾਣ : ਵਾਕ ਦੇ ਅੰਤ ਵਿੱਚ ਚੁੱਕਾ ਹੈ, ਚੁੱਕੀ ਹੈ, ਚੁੱਕੇ ਹਨ, ਚੁੱਕੀਆਂ ਹਨ, ਲਿਆ ਹੈ, ਕੀਤਾ ਹੈ, ਗਿਆ ਹੈ  ਆਦਿ ਆਉਂਦਾ ਹੈ। I, We, You, They ਅਤੇ Plural ਦੇ ਨਾਲ have ਅਤੇ He, She, It, Any Name, Singular ਦੇ ਨਾਲ has ਅਤੇ ਵਰਬ ਦੀ ਤੀਜੀ ਫਾਰਮ (v3) ਦੀ ਵਰਤੋਂ ਹੁੰਦੀ ਹੈ।

 Rule / ਨਿਯਮ SUBJECT +has/have+ V3+OBJECT 
Punjabi English
1 ਉਹ ਗੀਤ ਗਾ ਚੁੱਕਾ ਹੈ । He has sung a song
2 ਮੈਂ ਫੁੱਟਬਾਲ ਖੇਡ ਲਿਆ ਹੈ  I have played football
3 ਮੈਂ ਆਪਣੇ ਘਰ ਦਾ ਕੰਮ ਕੀਤਾ ਹੈ  I have done my household chores.

OTHER EXAMPLES : 

  • He has lived in Australia. 
  • He has met with an accident. 
  • We have clicked photographs. 

PRESENT PERFECT TENSE : NEGATIVE
ਪਹਿਚਾਣ : ਵਾਕ ਦੇ ਅੰਤ ਵਿੱਚ ਨਹੀਂ ਚੁੱਕਾ ਹੈ, ਨਹੀਂ ਚੁੱਕੀ ਹੈ, ਨਹੀਂ ਚੁੱਕੇ ਹਨ, ਨਹੀਂ ਚੁੱਕੀਆਂ ਹਨ, ਨਹੀਂ ਲਿਆ ਹੈ, ਨਹੀਂ ਕੀਤਾ ਹੈ, ਨਹੀਂ ਗਿਆ ਹੈ  ਆਦਿ ਆਉਂਦਾ ਹੈ। I, We, You, They ਅਤੇ Plural ਦੇ ਨਾਲ have not ਅਤੇ He, She, It, Any Name, Singular ਦੇ ਨਾਲ has not ਅਤੇ ਵਰਬ ਦੀ ਤੀਜੀ ਫਾਰਮ (v3) ਦੀ ਵਰਤੋਂ ਹੁੰਦੀ ਹੈ।

 Rule / ਨਿਯਮ SUBJECT+ has/have not+ V3+OBJECT 
Punjabi English
1 ਉਹ ਗੀਤ ਨਹੀਂ ਗਾ ਚੁੱਕਾ ਹੈ । He has not sung a song
2 ਮੈਂ ਫੁੱਟਬਾਲ ਨਹੀਂ ਖੇਡ ਲਿਆ ਹੈ  I have not played football
3 ਮੈਂ ਆਪਣੇ ਘਰ ਦਾ ਕੰਮ ਨਹੀਂ ਕੀਤਾ ਹੈ  I have not done my household chores.

OTHER EXAMPLES : 

  • He has not taken his medicine. 
  • They have not completed their project. 
  • Students have not learned English. 

PRESENT PERFECT TENSE : INTERROGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਚੁੱਕਾ ਹੈ, ਚੁੱਕੀ ਹੈ, ਚੁੱਕੇ ਹਨ, ਚੁੱਕੀਆਂ ਹਨ, ਲਿਆ ਹੈ, ਕੀਤਾ ਹੈ, ਗਿਆ ਹੈ  ਆਦਿ ਆਉਂਦਾ ਹੈ। I, We, You, They ਅਤੇ Plural ਤੋਂ ਪਹਿਲਾਂ have ਅਤੇ He, She, It, Any Name, Singular ਤੋਂ ਪਹਿਲਾਂ has ਅਤੇ ਵਰਬ ਦੀ ਤੀਜੀ ਫਾਰਮ (v3) ਦੀ ਵਰਤੋਂ ਹੁੰਦੀ ਹੈ।

 Rule / ਨਿਯਮ Has/Have+ SUBJECT + V3+OBJECT
Punjabi English
1 ਕੀ ਉਹ ਗੀਤ ਗਾ ਚੁੱਕਾ ਹੈ ? Has he sung a song ?
2 ਕੀ ਮੈਂ ਫੁੱਟਬਾਲ ਖੇਡ ਲਿਆ ਹੈ ? Have i played football ?
3 ਕੀ ਮੈਂ ਆਪਣੇ ਘਰ ਦਾ ਕੰਮ ਕੀਤਾ ਹੈ ? Have i done my household chores ?

OTHER EXAMPLES : 

  • Have you ever visited Canada? 
  • Has he cleaned his room? 
  • Have they taken lunch? 

PRESENT PERFECT TENSE : INTERROGATIVE NEGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਨਹੀਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਨਹੀਂ ਚੁੱਕਾ ਹੈ, ਨਹੀਂ ਚੁੱਕੀ ਹੈ, ਨਹੀਂ ਚੁੱਕੇ ਹਨ, ਨਹੀਂ ਚੁੱਕੀਆਂ ਹਨ, ਨਹੀਂ ਲਿਆ ਹੈ, ਨਹੀਂ ਕੀਤਾ ਹੈ, ਨਹੀਂ ਗਿਆ ਹੈ  ਆਦਿ ਆਉਂਦਾ ਹੈ। I, We, You, They ਅਤੇ Plural ਤੋਂ ਪਹਿਲਾਂ have ਅਤੇ He, She, It, Any Name, Singular ਤੋਂ ਪਹਿਲਾਂ has ਅਤੇ ਵਰਬ ਦੀ ਤੀਜੀ ਫਾਰਮ (not+v3) ਦੀ ਵਰਤੋਂ ਹੁੰਦੀ ਹੈ।

 Rule / ਨਿਯਮ Has/Have+ SUBJECT + not+ V3+OBJECT 
Punjabi English
1 ਕੀ ਉਹ ਗੀਤ ਨਹੀਂ ਗਾ ਚੁੱਕਾ ਹੈ ? Has he not sung a song ?
2 ਕੀ ਮੈਂ ਫੁੱਟਬਾਲ ਨਹੀਂ ਖੇਡ ਲਿਆ ਹੈ ? Have i not played football ?
3 ਕੀ ਮੈਂ ਆਪਣੇ ਘਰ ਦਾ ਕੰਮ ਨਹੀਂ ਕੀਤਾ ਹੈ ? Have i not done my household chores ?

OTHER EXAMPLES : 

  • Have you not discussed this with your parents? 
  • Has he not left his job? 
  • Have the boys not won the cricket match? 

Related Post

This will close in 9 seconds