Learn Past Perfect Continuous Tense in Punjabi | Learn English Grammar

Learn Past Perfect Continuous Tense in Punjabi | Learn English Grammar

PAST PERFECT CONTINUOUS TENSE 
Definition:To describe a past action, already started in the past and continued up to another action or time in the past 
USE OF SINCE/ FOR

  • SINCE is used when the starting point is given.  
  • FOR is used when the period of time is given. 

PAST PERFECT CONTINUOUS TENSE : AFFIRMATIVE/POSITIVE
ਪਹਿਚਾਣ : ਵਾਕ ਦੇ ਅੰਤ ਵਿੱਚ ਤੋਂ ਰਿਹਾ ਸੀ, ਤੋਂ ਰਹੀ ਸੀ, ਤੋਂ ਰਹੇ ਸੀ, ਤੋਂ ਰਹੇ ਸਨ, ਤੋਂ ਰਹੀਆਂ ਸਨ ਆਦਿ ਆਉਂਦਾ ਹੈ। I, We, You, They, Plural, He, She, It, Any Name, Singular ਦੇ ਨਾਲ had been ਵਰਤੋਂ ਹੁੰਦੀ ਹੈ । ਵਰਬ ਦੀ ਪਹਿਲੀ ਫਾਰਮ (v1+ing) ਦੀ ਵਰਤੋਂ ਹੁੰਦੀ ਹੈ।
ਨਿਸ਼ਚਿਤ  ਸਮੇਂ ਨਾਲ since ਅਤੇ ਅਨਿਸ਼ਚਿਤ ਸਮੇਂ ਨਾਲ for ਦਾ ਪ੍ਰਯੋਗ ਹੁੰਦਾ ਹੈ। 

Since (ਨਿਸ਼ਚਿਤ) For (ਅਨਿਸ਼ਚਿਤ)
ਸਵੇਰ ਤੋਂ, ਦੁਪਹਿਰ ਤੋਂ, ਸ਼ਾਮ ਤੋਂ, ਕੱਲ ਤੋਂ, ਐਤਵਾਰ ਤੋਂ, ਜਨਵਰੀ ਤੋਂ, ਬਚਪਨ ਤੋਂ, 1995 ਤੋਂ, 2 ਵਜੇ ਤੋਂ ਆਦਿ। ਇਕ ਦਿਨ ਤੋਂ, ਦੋ ਦਿਨਾਂ ਤੋਂ, ਕਈ ਦਿਨਾਂ ਤੋਂ, ਇਕ ਸਾਲ ਤੋਂ, ਦੋ ਸਾਲਾਂ ਤੋਂ, ਕਈ ਸਾਲਾਂ ਤੋਂ, ਇਕ ਮਹੀਨੇ ਤੋਂ, ਦੋ ਮਹੀਨਿਆਂ ਤੋਂ, ਕਈ ਮਹੀਨਿਆਂ ਤੋਂ ਆਦਿ।
 Rule / ਨਿਯਮ SUBJECT+had been +V1+ing +OBJECT+ SINCE/FOR
Punjabi English
1 ਉਹ ਸਵੇਰ ਤੋਂ ਕਾਰ ਚਲਾ ਰਿਹਾ ਸੀ He had been driving car since morning.
2 ਉਹ ਇੱਕ ਘੰਟੇ ਤੋਂ ਦੌੜ ਰਹੇ ਸਨ They had been running for an hour.
3 ਸਿੱਧੂ 2021 ਤੋਂ ਗਾਣੇ ਗਾ ਰਿਹਾ ਸੀ । Sidhu had been singing songs since 2021.

OTHER EXAMPLES : 

  •  I had been waiting for his call for two hours. 
  • We had been living in this city since 2010. 
  • The boys had been playing games since Sunday.  

PAST PERFECT CONTINUOUS TENSE : NEGATIVE
ਪਹਿਚਾਣ : ਵਾਕ ਦੇ ਅੰਤ ਵਿੱਚ ਤੋਂ ਨਹੀਂ ਰਿਹਾ ਸੀ, ਤੋਂ ਨਹੀਂ ਰਹੀ ਸੀ, ਤੋਂ ਨਹੀਂ ਰਹੇ ਸੀ, ਤੋਂ ਨਹੀਂ ਰਹੇ ਸਨ, ਤੋਂ ਨਹੀਂ ਰਹੀਆਂ ਸਨ ਆਦਿ ਆਉਂਦਾ ਹੈ। I, We, You, They, Plural, He, She, It, Any Name, Singular ਦੇ ਨਾਲ had not been ਵਰਤੋਂ ਹੁੰਦੀ ਹੈ । ਵਰਬ ਦੀ ਪਹਿਲੀ ਫਾਰਮ (v1+ing) ਦੀ ਵਰਤੋਂ ਹੁੰਦੀ ਹੈ।
ਨਿਸ਼ਚਿਤ  ਸਮੇਂ ਨਾਲ since ਅਤੇ ਅਨਿਸ਼ਚਿਤ ਸਮੇਂ ਨਾਲ for ਦਾ ਪ੍ਰਯੋਗ ਹੁੰਦਾ ਹੈ। 

 Rule / ਨਿਯਮ SUBJECT+had been +V1+ing +OBJECT+ SINCE/FOR
Punjabi English
1 ਉਹ ਸਵੇਰ ਤੋਂ ਕਾਰ ਨਹੀਂ ਚਲਾ ਰਿਹਾ ਸੀ He had not been driving car since morning.
2 ਉਹ ਇੱਕ ਘੰਟੇ ਤੋਂ ਨਹੀਂ ਦੌੜ ਰਹੇ ਸਨ They had not been running for an hour.
3 ਸਿੱਧੂ 2021 ਤੋਂ ਗਾਣੇ ਨਹੀਂ ਗਾ ਰਿਹਾ ਸੀ । Sidhu had not been singing songs since 2021.

OTHER EXAMPLES : 

  • They had not been running for few weeks. 
  • She had not been practicing since January. 
  • had not been doing my work for six months. 

PAST PERFECT CONTINUOUS TENSE : INTERROGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਤੋਂ ਰਿਹਾ ਸੀ, ਤੋਂ ਰਹੀ ਸੀ, ਤੋਂ ਰਹੇ ਸੀ, ਤੋਂ ਰਹੇ ਸਨ, ਤੋਂ ਰਹੀਆਂ ਸਨ ਆਦਿ ਆਉਂਦਾ ਹੈ। I, We, You, They, Plural, He, She, It, Any Name, Singular ਤੋਂ ਪਹਿਲਾਂ had ਵਰਤੋਂ ਹੁੰਦੀ ਹੈ । ਵਰਬ ਦੀ ਪਹਿਲੀ ਫਾਰਮ (been+v1+ing) ਦੀ ਵਰਤੋਂ ਹੁੰਦੀ ਹੈ।

 Rule / ਨਿਯਮ Had+SUBJECT+ been + V1+ing + OBJECT+ SINCE/FOR
Punjabi English
1 ਕੀ ਉਹ ਸਵੇਰ ਤੋਂ ਕਾਰ ਚਲਾ ਰਿਹਾ ਸੀ ? Had he been driving car since morning ?
2 ਕੀ ਉਹ ਇੱਕ ਘੰਟੇ ਤੋਂ ਦੌੜ ਰਹੇ ਸਨ ? Had they been running for an hour ?
3 ਕੀ ਸਿੱਧੂ 2021 ਤੋਂ ਗਾਣੇ ਗਾ ਰਿਹਾ ਸੀ ? Had Sidhu been singing songs since 2021 ?

OTHER EXAMPLES : 

  • Had you been driving since morning? 
  • Had they been learning English for three years? 
  • Had she been crying since last evening? 

PAST PERFECT CONTINUOUS TENSE : INTERROGATIVE NEGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਨਹੀਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਤੋਂ ਰਿਹਾ ਸੀ, ਤੋਂ ਰਹੀ ਸੀ, ਤੋਂ ਰਹੇ ਸੀ, ਤੋਂ ਰਹੇ ਸਨ, ਤੋਂ ਰਹੀਆਂ ਸਨ ਆਦਿ ਆਉਂਦਾ ਹੈ। I, We, You, They, Plural, He, She, It, Any Name, Singular ਤੋਂ ਪਹਿਲਾਂ had ਵਰਤੋਂ ਹੁੰਦੀ ਹੈ । ਵਰਬ ਦੀ ਪਹਿਲੀ ਫਾਰਮ (not been+v1+ing) ਦੀ ਵਰਤੋਂ ਹੁੰਦੀ ਹੈ।

 Rule / ਨਿਯਮ Had+SUBJECT +not been + V1+ing + OBJECT+ SINCE/FOR
Punjabi English
1 ਕੀ ਉਹ ਸਵੇਰ ਤੋਂ ਕਾਰ ਨਹੀਂ ਚਲਾ ਰਿਹਾ ਸੀ ? Had he not been driving car since morning ?
2 ਕੀ ਉਹ ਇੱਕ ਘੰਟੇ ਤੋਂ ਨਹੀਂ ਦੌੜ ਰਹੇ ਸਨ ? Had they not been running for an hour ?
3 ਕੀ ਸਿੱਧੂ 2021 ਤੋਂ ਗਾਣੇ ਨਹੀਂ ਗਾ ਰਿਹਾ ਸੀ ? Had Sidhu not been singing songs since 2021 ?

OTHER EXAMPLES : 

  •  Had he not been watching TV for 2 hours? 
  • Had they not been playing computer games for many months? 
  • Had she not been speaking English since childhood? 

 

Related Post

This will close in 9 seconds