FUTURE PERFECT TENSE:
Definition: It is used to show an action that will be completed by a certain time in the future.
FUTURE PERFECT TENSE : AFFIRMATIVE/POSITIVE
ਪਹਿਚਾਣ : ਵਾਕ ਦੇ ਅੰਤ ਵਿੱਚ ਚੁੱਕਾ ਹੋਵੇਗਾ,ਚੁੱਕੀ ਹੋਵੇਗੀ,ਚੁੱਕੀਆਂ ਹੋਣਗੀਆਂ, ਲਿਆ ਹੋਵੇਗਾ, ਗਿਆ ਹੋਵੇਗਾ ਆਦਿ ਆਉਂਦਾ ਹੈ। I, We, You, They, He, She, It, Any Name, Singular ਅਤੇ Plural ਦੇ ਨਾਲ will have ਅਤੇ ਵਰਬ ਦੀ ਤੀਜੀ ਫਾਰਮ (v3) ਦੀ ਵਰਤੋਂ ਹੁੰਦੀ ਹੈ।
ਨੋਟ: ਬਹੁਤ ਘੱਟ ਵਾਰ ਕੁਝ ਕੁ ਥਾਂਵਾਂ ਤੇ I, We, ਦੇ ਨਾਲ shall have ਲਗਾਇਆ ਜਾਦਾਂ ਹੈ ।
Rule / ਨਿਯਮ | SUBJECT +will have+ V3+OBJECT | |
Punjabi | English | |
1 | ਤੁਹਾਡੇ ਪਹੁੰਚਣ ਤੋਂ ਪਹਿਲਾਂ ਉਸਨੇ ਇੱਕ ਕੇਕ ਪਕਾਇਆ ਲਿਆ ਹੋਵੇਗਾ । | He will have baked a cake before you arrive. |
2 | ਉਹ ਵਾੜ ਨੂੰ ਪੇਂਟ ਕਰ ਚੁੱਕੇ ਹੋਣਗੇ । | They will have painted the fence. |
3 | ਉਹ ਸਭ ਕੁਝ ਭੁੱਲ ਗਈ ਹੋਵੇਗੀ। | She will have forgotten everything. |
OTHER EXAMPLES :
- I will have learned this lesson by evening.
- He will have got a new job.
- They will have left India.
FUTURE PERFECT TENSE : NEGATIVE
ਪਹਿਚਾਣ : ਵਾਕ ਦੇ ਅੰਤ ਵਿੱਚ ਨਹੀਂ ਚੁੱਕਾ ਹੋਵੇਗਾ,ਨਹੀਂ ਚੁੱਕੀ ਹੋਵੇਗੀ, ਨਹੀਂ ਚੁੱਕੀਆਂ ਹੋਣਗੀਆਂ, ਨਹੀਂ ਲਿਆ ਹੋਵੇਗਾ, ਨਹੀਂ ਗਿਆ ਹੋਵੇਗਾ ਆਦਿ ਆਉਂਦਾ ਹੈ। I, We, You, They, He, She, It, Any Name, Singular ਅਤੇ Plural ਦੇ ਨਾਲ will not have ਅਤੇ ਵਰਬ ਦੀ ਤੀਜੀ ਫਾਰਮ (v3) ਦੀ ਵਰਤੋਂ ਹੁੰਦੀ ਹੈ।
Rule / ਨਿਯਮ | SUBJECT +will not have+ V3+OBJECT | |
Punjabi | English | |
1 | ਤੁਹਾਡੇ ਪਹੁੰਚਣ ਤੋਂ ਪਹਿਲਾਂ ਉਸਨੇ ਇੱਕ ਕੇਕ ਨਹੀਂ ਪਕਾਇਆ ਹੋਵੇਗਾ । | He will not have baked a cake before you arrive. |
2 | ਉਨ੍ਹਾਂ ਵਾੜ ਨੂੰ ਪੇਂਟ ਨਹੀਂ ਕਰ ਚੁੱਕੇ ਹੋਣਗੇ । | They will not have painted the fence. |
3 | ਉਹ ਸਭ ਕੁਝ ਨਹੀਂ ਭੁੱਲ ਗਈ ਹੋਵੇਗੀ। | She will not have forgotten everything. |
OTHER EXAMPLES :
- He will not have come to Australia.
- They will not have enjoyed their holidays.
- She will not have baked a cake for her birthday.
INTERROGATIVE
FUTURE PERFECT TENSE : INTERROGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਚੁੱਕਾ ਹੋਵੇਗਾ, ਚੁੱਕੀ ਹੋਵੇਗੀ, ਚੁੱਕੀਆਂ ਹੋਣਗੀਆਂ, ਲਿਆ ਹੋਵੇਗਾ, ਗਿਆ ਹੋਵੇਗਾ ਆਦਿ ਆਉਂਦਾ ਹੈ। I, We, You, They, He, She, It, Any Name, Singular ਅਤੇ Plural ਤੋਂ ਪਹਿਲਾਂ will ਅਤੇ ਵਰਬ ਦੀ ਤੀਜੀ ਫਾਰਮ (have+v3) ਦੀ ਵਰਤੋਂ ਹੁੰਦੀ ਹੈ।
Rule / ਨਿਯਮ | Will+ SUBJECT +have+ V3+OBJECT | |
Punjabi | English | |
1 | ਕੀ ਤੁਹਾਡੇ ਪਹੁੰਚਣ ਤੋਂ ਪਹਿਲਾਂ ਉਸਨੇ ਇੱਕ ਕੇਕ ਪਕਾਇਆ ਲਿਆ ਹੋਵੇਗਾ? | Will he have baked a cake before you arrive? |
2 | ਕੀ ਉਨ੍ਹਾਂ ਵਾੜ ਨੂੰ ਪੇਂਟ ਕਰ ਚੁੱਕੇ ਹੋਣਗੇ? | Will they have painted the fence? |
3 | ਕੀ ਉਹ ਸਭ ਕੁਝ ਭੁੱਲ ਗਈ ਹੋਵੇਗੀ? | Will she have forgotten everything? |
OTHER EXAMPLES :
- Will you have completed your syllabus?
- Will he have met his wife?
- Will they have got married?
FUTURE PERFECT TENSE : INTERROGATIVE NEGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਨਹੀਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਨਹੀਂ ਚੁੱਕਾ ਹੋਵੇਗਾ, ਨਹੀਂ ਚੁੱਕੀ ਹੋਵੇਗੀ, ਨਹੀਂ ਚੁੱਕੀਆਂ ਹੋਣਗੀਆਂ, ਨਹੀਂ ਲਿਆ ਹੋਵੇਗਾ, ਨਹੀਂ ਗਿਆ ਹੋਵੇਗਾ ਆਦਿ ਆਉਂਦਾ ਹੈ। I, We, You, They, He, She, It, Any Name, Singular ਅਤੇ Plural ਤੋਂ ਪਹਿਲਾਂ will ਅਤੇ ਵਰਬ ਦੀ ਤੀਜੀ ਫਾਰਮ (not have+v3) ਦੀ ਵਰਤੋਂ ਹੁੰਦੀ ਹੈ।
Rule / ਨਿਯਮ | Will+ SUBJECT +not have+ V3+OBJECT | |
Punjabi | English | |
1 | ਕੀ ਤੁਹਾਡੇ ਪਹੁੰਚਣ ਤੋਂ ਪਹਿਲਾਂ ਉਸਨੇ ਇੱਕ ਕੇਕ ਨਹੀਂ ਪਕਾਇਆ ਲਿਆ ਹੋਵੇਗਾ? | Will he not have baked a cake before you arrive? |
2 | ਕੀ ਉਨ੍ਹਾਂ ਵਾੜ ਨੂੰ ਪੇਂਟ ਨਹੀਂ ਕਰ ਚੁੱਕੇ ਹੋਣਗੇ? | Will they not have painted the fence? |
3 | ਕੀ ਉਹ ਸਭ ਕੁਝ ਨਹੀਂ ਭੁੱਲ ਗਈ ਹੋਵੇਗੀ? | Will she not have forgotten everything? |
OTHER EXAMPLES :
- Will she not have finished her work now?
- Will he not have supported his family?
- Will John not have cooked his dinner?