FUTURE INDEFINITE TENSE:
Definition: It is used when an action is promised/thought to happen in the future.
FUTURE INDEFINITE TENSE: AFFIRMATIVE/POSITIVE – ਪਹਿਚਾਣ : ਵਾਕ ਦੇ ਅੰਤ ਵਿੱਚ ਗਾ, ਗੇ, ਗੀ ਆਉਂਦਾ ਹੈ। ਇਸ ਵਿੱਚ Will ਅਤੇ ਵਰਬ ਦੀ ਪਹਿਲੀ ਫਾਰਮ(v1) ਦੀ ਵਰਤੋਂ ਹੁੰਦੀ ਹੈ।
Rule / ਨਿਯਮ | SUBJECT+WILL+ V1+OBJECT | |
Punjabi | English | |
1 | ਉਹ ਕੱਲ੍ਹ ਸਕੂਲ ਜਾਣਗੇ । | They will go to the school tomorrow. |
2 | ਅਸੀ ਇੰਗਲਿਸ਼ ਸਿੱਖਾਂਗੇ । | We will learn English. |
3 | ਮੈਂ ਉਸ ਨੂੰ ਪੱਤਰ ਲਿਖਾਂਗਾ। | I will write a letter to him. |
FUTURE INDEFINITE TENSE: NEGATIVE – ਪਹਿਚਾਣ : ਵਾਕ ਦੇ ਅੰਤ ਵਿੱਚ ਗਾ, ਗੇ, ਗੀ ਆਉਂਦਾ ਹੈ। ਇਸ ਵਿੱਚ Will Not ਅਤੇ ਵਰਬ ਦੀ ਪਹਿਲੀ ਫਾਰਮ(v1) ਦੀ ਵਰਤੋਂ ਹੁੰਦੀ ਹੈ।
Rule / ਨਿਯਮ | SUBJECT+WILL+NOT +V1+OBJECT | |
Punjabi | English | |
1 | ਉਹ ਕੱਲ੍ਹ ਸਕੂਲ ਨਹੀਂ ਜਾਣਗੇ । | They will not go to the school tomorrow. |
2 | ਅਸੀ ਇੰਗਲਿਸ਼ ਨਹੀਂ ਸਿੱਖਾਂਗੇ । | We will not learn English. |
3 | ਮੈਂ ਉਸ ਨੂੰ ਪੱਤਰ ਨਹੀਂ ਲਿਖਾਂਗਾ। | I will not write a letter to him. |
FUTURE INDEFINITE TENSE: INTERROGATIVE – ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਲਗਾਕੇ ਪ੍ਰਸ਼ਨ ਪੁੱਛਿਆਂ ਜਾਂਦਾ ਹੈ, ਅੰਤ ਵਿੱਚ ਗਾ, ਗੇ, ਗੀ ਆਉਂਦਾ ਹੈ। ਇਸ ਵਿੱਚ Will ਦੀ ਵਰਤੋਂ ਸ਼ੁਰੂ ਵਿੱਚ ਕੀਤੀ ਜਾਦੀ ਹੈ ਅਤੇ ਵਰਬ ਦੀ ਪਹਿਲੀ ਫਾਰਮ(v1) ਲੱਗਦੀ ਹੈ ।
Rule / ਨਿਯਮ | WILL+SUBJECT +V1+OBJECT? | |
Punjabi | English | |
1 | ਕੀ ਉਹ ਕੱਲ੍ਹ ਸਕੂਲ ਜਾਣਗੇ? | Will they go to the school tomorrow? |
2 | ਕੀ ਅਸੀ ਇੰਗਲਿਸ਼ ਸਿੱਖਾਂਗੇ? | Will we learn English? |
3 | ਕੀ ਮੈਂ ਉਸ ਨੂੰ ਪੱਤਰ ਲਿਖਾਂਗਾ? | Will I write a letter to him? |
FUTURE INDEFINITE TENSE: INTERROGATIVE NEGATIVE – ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਲਗਾਕੇ ਨਹੀਂ ਵਿੱਚ ਪ੍ਰਸ਼ਨ ਪੁੱਛਿਆਂ ਜਾਂਦਾ ਹੈ, ਅੰਤ ਵਿੱਚ ਗਾ, ਗੇ, ਗੀ ਆਉਂਦਾ ਹੈ। ਇਸ ਵਿੱਚ Will ਦੀ ਵਰਤੋਂ ਸ਼ੁਰੂ ਵਿੱਚ ਕੀਤੀ ਜਾਦੀ ਹੈ ਅਤੇ Not ਨੂੰ ਵਰਬ ਦੀ ਪਹਿਲੀ ਫਾਰਮ(v1) ਤੋਂ ਪਹਿਲਾਂ ਲਗਾਇਆ ਜਾਦਾਂ ਹੈ ।
Rule / ਨਿਯਮ | WILL+SUBJECT+NOT +V1+OBJECT? | |
Punjabi | English | |
1 | ਕੀ ਉਹ ਕੱਲ੍ਹ ਸਕੂਲ ਨਹੀਂ ਜਾਣਗੇ? | Will they not go to the school tomorrow? |
2 | ਕੀ ਅਸੀ ਇੰਗਲਿਸ਼ ਨਹੀਂ ਸਿੱਖਾਂਗੇ? | Will we not learn English? |
3 | ਕੀ ਮੈਂ ਉਸ ਨੂੰ ਪੱਤਰ ਨਹੀਂ ਲਿਖਾਂਗਾ? | Will I not write a letter to him? |