Learn Future Perfect Continuous Tense In Punjabi – Learn English Grammar

Learn Future Perfect Continuous Tense In Punjabi - Learn English Grammar

FUTURE PERFECT CONTINUOUS:
Definition:It is used to indicate an on-going action that will complete in the future.

FUTURE PERFECT CONTINUOUS TENSE : AFFIRMATIVE/POSITIVE
ਪਹਿਚਾਣ : ਵਾਕ ਦੇ ਅੰਤ ਵਿੱਚ ਤੋਂ ਰਿਹਾ ਹੋਵੇਗਾ, ਤੋਂ ਰਹੀ ਹੋਵੇਗੀ, ਤੋਂ ਰਹੇ ਹੋਣਗੇ, ਤੋਂ ਰਹੀਆਂ ਹੋਣਗੀਆਂ ਆਦਿ ਆਉਂਦਾ ਹੈ। I, We, He, She, It, You, They, Any Name, Singular, Plural ਦੇ ਨਾਲ will have been ਦੀ ਵਰਤੋਂ ਹੁੰਦੀ ਹੈ। ਵਰਬ ਦੀ ਪਹਿਲੀ ਫਾਰਮ (v1+ing) ਦੀ ਵਰਤੋਂ ਹੁੰਦੀ ਹੈ।
ਨੋਟ: ਬਹੁਤ ਘੱਟ ਵਾਰ ਕੁਝ ਕੁ ਥਾਂਵਾਂ ਤੇ I, We, ਦੇ ਨਾਲ shell have been ਲਗਾਇਆ ਜਾਦਾਂ ਹੈ ।

ਨਿਸ਼ਚਿਤ  ਸਮੇਂ ਨਾਲ since ਅਤੇ ਅਨਿਸ਼ਚਿਤ ਸਮੇਂ ਨਾਲ for ਦਾ ਪ੍ਰਯੋਗ ਹੁੰਦਾ ਹੈ। 

Since (ਨਿਸ਼ਚਿਤ) For (ਅਨਿਸ਼ਚਿਤ)
ਸਵੇਰ ਤੋਂ, ਦੁਪਹਿਰ ਤੋਂ, ਸ਼ਾਮ ਤੋਂ, ਕੱਲ ਤੋਂ, ਐਤਵਾਰ ਤੋਂ, ਜਨਵਰੀ ਤੋਂ, ਬਚਪਨ ਤੋਂ, 1995 ਤੋਂ, 2 ਵਜੇ ਤੋਂ ਆਦਿ। ਇਕ ਦਿਨ ਤੋਂ, ਦੋ ਦਿਨਾਂ ਤੋਂ, ਕਈ ਦਿਨਾਂ ਤੋਂ, ਇਕ ਸਾਲ ਤੋਂ, ਦੋ ਸਾਲਾਂ ਤੋਂ, ਕਈ ਸਾਲਾਂ ਤੋਂ, ਇਕ ਮਹੀਨੇ ਤੋਂ, ਦੋ ਮਹੀਨਿਆਂ ਤੋਂ, ਕਈ ਮਹੀਨਿਆਂ ਤੋਂ ਆਦਿ।

 

 Rule / ਨਿਯਮ SUBJECT+will have been+ V1+ing+OBJECT 
Punjabi English
1 ਚਪੜਾਸੀ ਕਈ ਦਿਨਾਂ ਤੋਂ ਘੰਟੀ ਵਜਾ ਰਿਹਾ ਹੋਵੇਗਾ Peon will have been ringing the bell for several days.
2 ਮੈਂ ਸਵੇਰ ਤੋਂ ਦੌੜ ਰਿਹਾ ਹੋਵਾਗਾਂ  I will have been running since morning
3 ਉਹ 1990 ਤੋਂ ਦਿੱਲੀ ਰਹਿ ਰਹੇ ਹੋਣਗੇ । They will have been living in Delhi since 1990

OTHER EXAMPLES : 

  • will have been sleeping since 8 am. 
  • She will have been cooking food for 4 hours. 
  • They will have been playing cards since morning. 

FUTURE PERFECT CONTINUOUS TENSE : NEGATIVE
ਪਹਿਚਾਣ : ਵਾਕ ਦੇ ਅੰਤ ਵਿੱਚ ਤੋਂ ਨਹੀਂ ਰਿਹਾ ਹੋਵੇਗਾ, ਤੋਂ ਨਹੀਂ ਰਹੀ ਹੋਵੇਗੀ, ਤੋਂ ਨਹੀਂ ਰਹੇ ਹੋਣਗੇ, ਤੋਂ ਨਹੀਂ ਰਹੀਆਂ ਹੋਣਗੀਆਂ ਆਦਿ ਆਉਂਦਾ ਹੈ। I, We, He, She, It, You, They, Any Name, Singular, Plural ਦੇ ਨਾਲ will not have been ਦੀ ਵਰਤੋਂ ਹੁੰਦੀ ਹੈ। ਵਰਬ ਦੀ ਪਹਿਲੀ ਫਾਰਮ (v1+ing) ਦੀ ਵਰਤੋਂ ਹੁੰਦੀ ਹੈ। ਨਿਸ਼ਚਿਤ  ਸਮੇਂ ਨਾਲ since ਅਤੇ ਅਨਿਸ਼ਚਿਤ ਸਮੇਂ ਨਾਲ for ਦਾ ਪ੍ਰਯੋਗ ਹੁੰਦਾ ਹੈ। 

 Rule / ਨਿਯਮ SUBJECT+will not have been+ V1+ing+OBJECT 
Punjabi English
1 ਚਪੜਾਸੀ ਕਈ ਦਿਨਾਂ ਤੋਂ ਘੰਟੀ ਨਹੀਂ ਵਜਾ ਰਿਹਾ ਹੋਵੇਗਾ Peon will not have been ringing the bell for several days.
2 ਮੈਂ ਸਵੇਰ ਤੋਂ ਦੌੜ ਨਹੀਂ ਰਿਹਾ ਹੋਵਾਗਾਂ  I will not have been running since morning
3 ਉਹ 1990 ਤੋਂ ਦਿੱਲੀ ਨਹੀਂ ਰਹਿ ਰਹੇ ਹੋਣਗੇ । They will not have been living in Delhi since 1990

OTHER EXAMPLES : 

  • My brother will not have been driving a car for many years. 
  • She will not have been teaching English since 2010. 
  • will not have been waiting for you for 2 months. 

FUTURE PERFECT CONTINUOUS TENSE : INTERROGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਤੋਂ ਰਿਹਾ ਹੋਵੇਗਾ, ਤੋਂ ਰਹੀ ਹੋਵੇਗੀ, ਤੋਂ ਰਹੇ ਹੋਣਗੇ, ਤੋਂ ਰਹੀਆਂ ਹੋਣਗੀਆਂ ਆਦਿ ਆਉਂਦਾ ਹੈ। I, We, He, She, It, You, They, Any Name, Singular, Plural ਤੋਂ ਪਹਿਲਾਂ will ਦੀ ਵਰਤੋਂ ਹੁੰਦੀ ਹੈ। ਵਰਬ ਦੀ ਪਹਿਲੀ ਫਾਰਮ (have been+v1+ing) ਦੀ ਵਰਤੋਂ ਹੁੰਦੀ ਹੈ। ਨਿਸ਼ਚਿਤ  ਸਮੇਂ ਨਾਲ since ਅਤੇ ਅਨਿਸ਼ਚਿਤ ਸਮੇਂ ਨਾਲ for ਦਾ ਪ੍ਰਯੋਗ ਹੁੰਦਾ ਹੈ। 

 Rule / ਨਿਯਮ Will+SUBJECT+ have been+ V1+ing+OBJECT 
Punjabi English
1 ਕੀ ਚਪੜਾਸੀ ਕਈ ਦਿਨਾਂ ਤੋਂ ਘੰਟੀ ਵਜਾ ਰਿਹਾ ਹੋਵੇਗਾ ? Will peon have been ringing the bell for several days ?
2 ਕੀ ਮੈਂ ਸਵੇਰ ਤੋਂ ਦੌੜ ਰਿਹਾ ਹੋਵਾਗਾਂ ? Will i have been running since morning ?
3 ਕੀ ਉਹ 1990 ਤੋਂ ਦਿੱਲੀ ਰਹਿ ਰਹੇ ਹੋਣਗੇ ? Will they have been living in Delhi since 1990 ? 

OTHER EXAMPLES :

  • Will you have been taking tea since your childhood? 
  • Will he have been working in this company since 2007? 
  • Will she have been doing shopping for 5 hours? 

INTERROGATIVE NEGATIVE 

FUTURE PERFECT CONTINUOUS TENSE : INTERROGATIVE NEGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਨਹੀਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਤੋਂ ਰਿਹਾ ਹੋਵੇਗਾ, ਤੋਂ ਰਹੀ ਹੋਵੇਗੀ, ਤੋਂ ਰਹੇ ਹੋਣਗੇ, ਤੋਂ ਰਹੀਆਂ ਹੋਣਗੀਆਂ ਆਦਿ ਆਉਂਦਾ ਹੈ। I, We, He, She, It, You, They, Any Name, Singular, Plural ਤੋਂ ਪਹਿਲਾਂ will ਦੀ ਵਰਤੋਂ ਹੁੰਦੀ ਹੈ। ਵਰਬ ਦੀ ਪਹਿਲੀ ਫਾਰਮ (not have been+v1+ing) ਦੀ ਵਰਤੋਂ ਹੁੰਦੀ ਹੈ। ਨਿਸ਼ਚਿਤ  ਸਮੇਂ ਨਾਲ since ਅਤੇ ਅਨਿਸ਼ਚਿਤ ਸਮੇਂ ਨਾਲ for ਦਾ ਪ੍ਰਯੋਗ ਹੁੰਦਾ ਹੈ। 

 Rule / ਨਿਯਮ Will+SUBJECT+ have not been+ V1+ing+OBJECT 
Punjabi English
1 ਕੀ ਚਪੜਾਸੀ ਕਈ ਦਿਨਾਂ ਤੋਂ ਘੰਟੀ ਵਜਾ ਰਿਹਾ ਹੋਵੇਗਾ ? Will peon not have been ringing the bell for several days ?
2 ਕੀ ਮੈਂ ਸਵੇਰ ਤੋਂ ਦੌੜ ਰਿਹਾ ਹੋਵਾਗਾਂ ? Will i not have been running since morning ?
3 ਕੀ ਉਹ 1990 ਤੋਂ ਦਿੱਲੀ ਰਹਿ ਰਹੇ ਹੋਣਗੇ ? Will they not have been living in Delhi since 1990 ? 

OTHER EXAMPLES :

  • Will he not have been eating fruits for few years? 
  • Will they not have been reading books since last night? 
  • Will you not have been talking to him since Monday? 

Related Post

This will close in 9 seconds