Learn Future Continuous Tense In Punjabi – Learn English Grammar

Learn Future Continuous Tense In Punjabi - Learn English Grammar

FUTURE CONTINUOUS TENSE:
Definition:It is used to describe an action that will start in the future and continue for a period of time. 

FUTURE CONTINUOUS TENSE : AFFIRMATIVE/POSITIVE
ਪਹਿਚਾਣ : ਵਾਕ ਦੇ ਅੰਤ ਵਿੱਚ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ, ਰਹੀਆਂ ਹੋਣਗੀਆਂ ਆਦਿ ਆਉਂਦਾ ਹੈ। I, We, He, She, It, You, They, Any Name, Singular, Plural ਦੇ ਨਾਲ will be ਦੀ ਵਰਤੋਂ ਹੁੰਦੀ ਹੈ। ਵਰਬ ਦੀ ਪਹਿਲੀ ਫਾਰਮ (v1+ing) ਦੀ ਵਰਤੋਂ ਹੁੰਦੀ ਹੈ।
ਨੋਟ: ਬਹੁਤ ਘੱਟ ਵਾਰ ਕੁਝ ਕੁ ਥਾਂਵਾਂ ਤੇ I, We, ਦੇ ਨਾਲ shall be ਲਗਾਇਆ ਜਾਦਾਂ ਹੈ ।

 Rule / ਨਿਯਮ SUBJECT+will be+V1+ing+OBJECT 
Punjabi English
1 ਚਪੜਾਸੀ ਘੰਟੀ ਵਜਾ ਰਿਹਾ ਹੋਵੇਗਾ Peon will be ringing the bell
2 ਮੈਂ ਦੌੜ ਰਿਹਾ ਹੋਵਾਗਾਂ  I will be running
3 ਉਹ ਕਿਤਾਬਾਂ ਪੜ੍ਹ ਰਹੇ ਹੋਣਗੇ । They will be reading books

OTHER EXAMPLES : 

  • will be planning a trip. 
  • He will be working hard. 
  • Girls will be dancing on Monday. 

FUTURE CONTINUOUS TENSE : NEGATIVE
ਪਹਿਚਾਣ : ਵਾਕ ਦੇ ਅੰਤ ਵਿੱਚ ਨਹੀਂ ਰਿਹਾ ਹੋਵੇਗਾ, ਨਹੀਂ ਰਹੀ ਹੋਵੇਗੀ, ਨਹੀਂ ਰਹੇ ਹੋਣਗੇ, ਨਹੀਂ ਰਹੀਆਂ ਹੋਣਗੀਆਂ ਆਦਿ ਆਉਂਦਾ ਹੈ। I, We, He, She, It, You, They, Any Name, Singular, Plural ਦੇ ਨਾਲ will not be ਦੀ ਵਰਤੋਂ ਹੁੰਦੀ ਹੈ। ਵਰਬ ਦੀ ਪਹਿਲੀ ਫਾਰਮ (v1+ing) ਦੀ ਵਰਤੋਂ ਹੁੰਦੀ ਹੈ।

 Rule / ਨਿਯਮ SUBJECT+will be+V1+ing+OBJECT 
Punjabi English
1 ਚਪੜਾਸੀ ਘੰਟੀ ਨਹੀਂ ਵਜਾ ਰਿਹਾ ਹੋਵੇਗਾ Peon will not be ringing the bell
2 ਮੈਂ ਦੌੜ ਨਹੀਂ ਰਿਹਾ ਹੋਵਾਗਾਂ  I will not be running
3 ਉਹ ਕਿਤਾਬਾਂ ਨਹੀਂ ਪੜ੍ਹ ਰਹੇ ਹੋਣਗੇ । They will not be reading books

OTHER EXAMPLES : 

  • They will not be helping poor people.
  • She will not be working hard. 
  • Children will not be playing on the ground. 

FUTURE CONTINUOUS TENSE : INTERROGATIVE
ਪਹਿਚਾਣ :ਵਾਕ ਦੇ ਸ਼ੁਰੂ ਵਿੱਚ ਕੀ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ, ਰਹੀਆਂ ਹੋਣਗੀਆਂ ਆਦਿ ਆਉਂਦਾ ਹੈ। ਵਾਕ ਦੀ ਸ਼ੁਰੂਆਤ ਵਿੱਚ I, We, He, She, It, You, They, Any Name, Singular, Plural ਤੋਂ ਪਹਿਲਾਂ will ਦੀ ਵਰਤੋਂ ਹੁੰਦੀ ਹੈ। ਵਰਬ ਦੀ ਪਹਿਲੀ ਫਾਰਮ (be+v1+ing) ਦੀ ਵਰਤੋਂ ਹੁੰਦੀ ਹੈ।

 Rule / ਨਿਯਮ Will+SUBJECT+not be+V1+ing+OBJECT 
Punjabi English
1 ਕੀ ਚਪੜਾਸੀ ਘੰਟੀ ਨਹੀਂ ਵਜਾ ਰਿਹਾ ਹੋਵੇਗਾ ? Will peon not be ringing the bell ?
2 ਕੀ ਮੈਂ ਦੌੜ ਨਹੀਂ ਰਿਹਾ ਹੋਵਾਗਾਂ ? Will i not be running ?
3 ਕੀ ਉਹ ਕਿਤਾਬਾਂ ਨਹੀਂ ਪੜ੍ਹ ਰਹੇ ਹੋਣਗੇ ? Will they not be reading books ?

FOR EXAMPLE 

  • Will you be attending a party in the evening? 
  • Will they be traveling to Chandigarh? 
  • Will people be protesting against the government’s decision? 

FUTURE CONTINUOUS TENSE : INTERROGATIVE NEGATIVE
ਪਹਿਚਾਣ :ਵਾਕ ਦੇ ਸ਼ੁਰੂ ਵਿੱਚ ਕੀ ਨਾਲ ਨਹੀਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਨਹੀਂ ਰਿਹਾ ਹੋਵੇਗਾ, ਨਹੀਂ ਰਹੀ ਹੋਵੇਗੀ, ਨਹੀਂ ਰਹੇ ਹੋਣਗੇ, ਨਹੀਂ ਰਹੀਆਂ ਹੋਣਗੀਆਂ ਆਦਿ ਆਉਂਦਾ ਹੈ। ਵਾਕ ਦੀ ਸ਼ੁਰੂਆਤ ਵਿੱਚ I, We, He, She, It, You, They, Any Name, Singular, Plural ਤੋਂ ਪਹਿਲਾਂ will ਦੀ ਵਰਤੋਂ ਹੁੰਦੀ ਹੈ। ਵਰਬ ਦੀ ਪਹਿਲੀ ਫਾਰਮ (not be+v1+ing) ਦੀ ਵਰਤੋਂ ਹੁੰਦੀ ਹੈ।

 Rule / ਨਿਯਮ Will+SUBJECT+not be+V1+ing+OBJECT 
Punjabi English
1 ਕੀ ਚਪੜਾਸੀ ਘੰਟੀ ਨਹੀਂ ਵਜਾ ਰਿਹਾ ਹੋਵੇਗਾ ? Will peon not be ringing the bell ?
2 ਕੀ ਮੈਂ ਦੌੜ ਨਹੀਂ ਰਿਹਾ ਹੋਵਾਗਾਂ ? Will i not be running ?
3 ਕੀ ਉਹ ਕਿਤਾਬਾਂ ਨਹੀਂ ਪੜ੍ਹ ਰਹੇ ਹੋਣਗੇ ? Will they not be reading books ?

 OTHER EXAMPLES : 

  • Will the doctors not be treating the patients? 
  • Will students not be cheating in the examination hall? 
  • Will the police not be arresting the robbers?

Related Post

This will close in 9 seconds