PRESENT PERFECT CONTINUOUS
Definition:It is used to show an action that started in the past and has continued up to the present moment. We often use for and since when talking about time.
PRESENT PERFECT CONTINUOUS TENSE : AFFIRMATIVE/POSITIVE
ਪਹਿਚਾਣ : ਵਾਕ ਦੇ ਅੰਤ ਵਿੱਚ ਤੋਂ ਰਿਹਾ ਹੈ, ਤੋਂ ਰਹੀ ਹੈ, ਤੋਂ ਰਹੇ ਹੋ, ਤੋਂ ਰਿਹਾ ਹਾਂ, ਤੋਂ ਰਹੇ ਹਨ, ਤੋਂ ਰਹੀਆਂ ਹਨ ਆਦਿ ਆਉਂਦਾ ਹੈ। I, We, You, They ਅਤੇ Plural ਦੇ ਨਾਲ have been ਅਤੇ He, She, It, Any Name, Singular ਦੇ ਨਾਲ has been ਵਰਤੋਂ ਹੁੰਦੀ ਹੈ । ਵਰਬ ਦੀ ਪਹਿਲੀ ਫਾਰਮ (v1+ing) ਦੀ ਵਰਤੋਂ ਹੁੰਦੀ ਹੈ। ਨਿਸ਼ਚਿਤ ਸਮੇਂ ਨਾਲ since ਅਤੇ ਅਨਿਸ਼ਚਿਤ ਸਮੇਂ ਨਾਲ for ਦਾ ਪ੍ਰਯੋਗ ਹੁੰਦਾ ਹੈ।
Since (ਨਿਸ਼ਚਿਤ) | For (ਅਨਿਸ਼ਚਿਤ) |
ਸਵੇਰ ਤੋਂ, ਦੁਪਹਿਰ ਤੋਂ, ਸ਼ਾਮ ਤੋਂ, ਕੱਲ ਤੋਂ, ਐਤਵਾਰ ਤੋਂ, ਜਨਵਰੀ ਤੋਂ, ਬਚਪਨ ਤੋਂ, 1995 ਤੋਂ, 2 ਵਜੇ ਤੋਂ ਆਦਿ। | ਇਕ ਦਿਨ ਤੋਂ, ਦੋ ਦਿਨਾਂ ਤੋਂ, ਕਈ ਦਿਨਾਂ ਤੋਂ, ਇਕ ਸਾਲ ਤੋਂ, ਦੋ ਸਾਲਾਂ ਤੋਂ, ਕਈ ਸਾਲਾਂ ਤੋਂ, ਇਕ ਮਹੀਨੇ ਤੋਂ, ਦੋ ਮਹੀਨਿਆਂ ਤੋਂ, ਕਈ ਮਹੀਨਿਆਂ ਤੋਂ ਆਦਿ। |
Rule / ਨਿਯਮ | SUBJECT +has/have been+ V1+ing+ OBJECT +SINCE/FOR | |
Punjabi | English | |
1 | ਉਹ ਸਵੇਰ ਤੋਂ ਪੱਤਰ ਲਿਖ ਰਿਹਾ ਹੈ । | He has been writing a letter since morning. |
2 | ਮੈਂ 2020 ਤੋਂ ਫੁੱਟਬਾਲ ਖੇਡ ਰਿਹਾ ਹਾਂ । | I have been playing football since 2020. |
3 | ਉਹ ਇਕ ਘੰਟੇ ਤੋਂ ਭੱਜ ਰਿਹਾ ਹੈ । | He has been running for an hour. |
OTHER EXAMPLES :
- I have been working as a teacher for 8 years.
- He has been writing his first novel since May.
- Girls have been learning dance for 6 months.
PRESENT PERFECT CONTINUOUS TENSE : NEGATIVE
ਪਹਿਚਾਣ : ਵਾਕ ਦੇ ਅੰਤ ਵਿੱਚ ਤੋਂ ਨਹੀਂ ਰਿਹਾ ਹੈ, ਤੋਂ ਨਹੀਂ ਰਹੀ ਹੈ, ਤੋਂ ਨਹੀਂ ਰਹੇ ਹੋ, ਤੋਂ ਨਹੀਂ ਰਿਹਾ ਹਾਂ, ਤੋਂ ਨਹੀਂ ਰਹੇ ਹਨ, ਤੋਂ ਨਹੀਂ ਰਹੀਆਂ ਹਨ ਆਦਿ ਆਉਂਦਾ ਹੈ। I, We, You, They ਅਤੇ Plural ਦੇ ਨਾਲ have not been ਅਤੇ He, She, It, Any Name, Singular ਦੇ ਨਾਲ has not been ਵਰਤੋਂ ਹੁੰਦੀ ਹੈ । ਵਰਬ ਦੀ ਪਹਿਲੀ ਫਾਰਮ (v1+ing) ਦੀ ਵਰਤੋਂ ਹੁੰਦੀ ਹੈ। ਨਿਸ਼ਚਿਤ ਸਮੇਂ ਨਾਲ since ਅਤੇ ਅਨਿਸ਼ਚਿਤ ਸਮੇਂ ਨਾਲ for ਦਾ ਪ੍ਰਯੋਗ ਹੁੰਦਾ ਹੈ।
Rule / ਨਿਯਮ | SUBJECT +has/have not been+ V1+ing+ OBJECT +SINCE/FOR | |
Punjabi | English | |
1 | ਉਹ ਸਵੇਰ ਤੋਂ ਪੱਤਰ ਨਹੀਂ ਲਿਖ ਰਿਹਾ ਹੈ । | He has not been writing a letter since morning. |
2 | ਮੈਂ 2020 ਤੋਂ ਫੁੱਟਬਾਲ ਨਹੀਂ ਖੇਡ ਰਿਹਾ ਹਾਂ । | I have not been playing football since 2020. |
3 | ਉਹ ਇਕ ਘੰਟੇ ਤੋਂ ਨਹੀਂ ਭੱਜ ਰਿਹਾ ਹੈ । | He has not been running for an hour. |
OTHER EXAMPLES :
- She has not been replying to me since last night.
- Teachers have not been attending classes for one year.
- I have not been operating a computer for 2 hours.
PRESENT PERFECT CONTINUOUS TENSE : INTERROGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਤੋਂ ਰਿਹਾ ਹੈ, ਤੋਂ ਰਹੀ ਹੈ, ਤੋਂ ਰਹੇ ਹੋ, ਤੋਂ ਰਿਹਾ ਹਾਂ, ਤੋਂ ਰਹੇ ਹਨ, ਤੋਂ ਰਹੀਆਂ ਹਨ ਆਦਿ ਆਉਂਦਾ ਹੈ। I, We, You, They ਅਤੇ Plural ਤੋਂ ਪਹਿਲਾਂ have ਅਤੇ He, She, It, Any Name, Singular ਤੋਂ ਪਹਿਲਾਂ has ਵਰਤੋਂ ਹੁੰਦੀ ਹੈ । ਵਰਬ ਦੀ ਪਹਿਲੀ ਫਾਰਮ (been+v1+ing) ਦੀ ਵਰਤੋਂ ਹੁੰਦੀ ਹੈ। ਨਿਸ਼ਚਿਤ ਸਮੇਂ ਨਾਲ since ਅਤੇ ਅਨਿਸ਼ਚਿਤ ਸਮੇਂ ਨਾਲ for ਦਾ ਪ੍ਰਯੋਗ ਹੁੰਦਾ ਹੈ।
Rule / ਨਿਯਮ | Has/Have+ SUBJECT + been+ V1+ing+ OBJECT +SINCE/FOR | |
Punjabi | English | |
1 | ਕੀ ਉਹ ਸਵੇਰ ਤੋਂ ਪੱਤਰ ਲਿਖ ਰਿਹਾ ਹੈ ? | Has he been writing a letter since morning? |
2 | ਕੀ ਮੈਂ 2020 ਤੋਂ ਫੁੱਟਬਾਲ ਖੇਡ ਰਿਹਾ ਹਾਂ ? | Have i been playing football since 2020? |
3 | ਕੀ ਉਹ ਇਕ ਘੰਟੇ ਤੋਂ ਭੱਜ ਰਿਹਾ ਹੈ ? | Has he been running for an hour? |
OTHER EXAMPLES :
- Have you been watching TV for 4 hours?
- Has he been irritating you for few days?
- Has she been baking cake since 10 O’clock?
PRESENT PERFECT CONTINUOUS TENSE : INTERROGATIVE NEGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਨਹੀਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਤੋਂ ਨਹੀਂ ਰਿਹਾ ਹੈ, ਤੋਂ ਨਹੀਂ ਰਹੀ ਹੈ, ਤੋਂ ਨਹੀਂ ਰਹੇ ਹੋ, ਤੋਂ ਨਹੀਂ ਰਿਹਾ ਹਾਂ, ਤੋਂ ਨਹੀਂ ਰਹੇ ਹਨ, ਤੋਂ ਨਹੀਂ ਰਹੀਆਂ ਹਨ ਆਦਿ ਆਉਂਦਾ ਹੈ। I, We, You, They ਅਤੇ Plural ਤੋਂ ਪਹਿਲਾਂ have ਅਤੇ He, She, It, Any Name, Singular ਤੋਂ ਪਹਿਲਾਂ has ਵਰਤੋਂ ਹੁੰਦੀ ਹੈ । ਵਰਬ ਦੀ ਪਹਿਲੀ ਫਾਰਮ (not been+v1+ing) ਦੀ ਵਰਤੋਂ ਹੁੰਦੀ ਹੈ। ਨਿਸ਼ਚਿਤ ਸਮੇਂ ਨਾਲ since ਅਤੇ ਅਨਿਸ਼ਚਿਤ ਸਮੇਂ ਨਾਲ for ਦਾ ਪ੍ਰਯੋਗ ਹੁੰਦਾ ਹੈ।
Rule / ਨਿਯਮ | Has/Have+ SUBJECT + not been+ V1+ing+ OBJECT +SINCE/FOR | |
Punjabi | English | |
1 | ਕੀ ਉਹ ਸਵੇਰ ਤੋਂ ਪੱਤਰ ਨਹੀਂ ਲਿਖ ਰਿਹਾ ਹੈ ? | Has he not been writing a letter since morning? |
2 | ਕੀ ਮੈਂ 2020 ਤੋਂ ਫੁੱਟਬਾਲ ਨਹੀਂ ਖੇਡ ਰਿਹਾ ਹਾਂ ? | Have i not been playing football since 2020? |
3 | ਕੀ ਉਹ ਇਕ ਘੰਟੇ ਤੋਂ ਨਹੀਂ ਭੱਜ ਰਿਹਾ ਹੈ ? | Has he not been running for an hour? |
OTHER EXAMPLES :
- Have your employees not been working for a week?
- Has she not been doing shopping for two months?
- Has he not been repairing AC since 12pm?