Learn Present Continuous Tense in Punjabi | Learn English Grammar

Learn Present Continuous Tense in Punjabi | Learn English Grammar

PRESENT CONTINUOUS TENSE 
Definition: It is used to talk about the actions happening at the time of speaking or right now and may continue into the future. 

PRESENT CONTINUOUS TENSE : AFFIRMATIVE/POSITIVE
ਪਹਿਚਾਣ : ਵਾਕ ਦੇ ਅੰਤ ਵਿੱਚ ਰਿਹਾ ਹੈ, ਰਹੀ ਹੈ, ਰਹੇ ਹੋ, ਰਿਹਾ ਹਾਂ, ਰਹੇ ਹਨ, ਰਹੀਆਂ ਹਨ ਆਦਿ ਆਉਂਦਾ ਹੈ। We, You, They ਅਤੇ Plural ਦੇ ਨਾਲ are ਅਤੇ He, She, It, Any Name, Singular ਦੇ ਨਾਲ is ਅਤੇ I ਦੇ ਨਾਲ am ਦੀ ਵਰਤੋਂ ਹੁੰਦੀ ਹੈ । ਵਰਬ ਦੀ ਪਹਿਲੀ ਫਾਰਮ (v1+ing) ਦੀ ਵਰਤੋਂ ਹੁੰਦੀ ਹੈ।

 Rule / ਨਿਯਮ SUBJECT +is/am/are+ V1+ing+OBJECT 
Punjabi English
1 ਉਹ ਪੱਤਰ ਲਿਖ ਰਿਹਾ ਹੈ । He is writing a letter
2 ਮੈਂ ਫੁੱਟਬਾਲ ਖੇਡ ਰਿਹਾ ਹਾਂ I am playing football
3 ਉਹ ਸਕੂਲ ਜਾ ਰਹੇ ਹਨ । They are going to school

OTHER EXAMPLES : 

  • am teaching English to my students. 
  • They are going to Canada. 
  • He is working hard. 

PRESENT CONTINUOUS TENSE : NEGATIVE
ਪਹਿਚਾਣ : ਵਾਕ ਦੇ ਅੰਤ ਵਿੱਚ ਨਹੀਂ ਰਿਹਾ ਹੈ, ਨਹੀਂ ਰਹੀ ਹੈ, ਨਹੀਂ ਰਹੇ ਹੋ, ਨਹੀਂ ਰਿਹਾ ਹਾਂ, ਨਹੀਂ ਰਹੇ ਹਨ, ਨਹੀਂ ਰਹੀਆਂ ਹਨ ਆਦਿ ਆਉਂਦਾ ਹੈ। We, You, They ਅਤੇ Plural ਦੇ ਨਾਲ are not ਅਤੇ He, She, It, Any Name, Singular ਦੇ ਨਾਲ is not ਅਤੇ I ਦੇ ਨਾਲ am not ਦੀ ਵਰਤੋਂ ਹੁੰਦੀ ਹੈ । ਵਰਬ ਦੀ ਪਹਿਲੀ ਫਾਰਮ (v1+ing) ਦੀ ਵਰਤੋਂ ਹੁੰਦੀ ਹੈ।

 Rule / ਨਿਯਮ SUBJECT +is/am/are+not+ V1+ing+OBJECT 
Punjabi English
ਉਹ ਪੱਤਰ ਨਹੀਂ ਲਿਖ ਰਿਹਾ ਹੈ । He is not writing a letter
ਮੈਂ ਫੁੱਟਬਾਲ ਨਹੀਂ ਖੇਡ ਰਿਹਾ ਹਾਂ I am not playing football
ਉਹ ਸਕੂਲ ਨਹੀਂ ਜਾ ਰਹੇ ਹਨ । They are not going to school

OTHER EXAMPLES : 

  • He is not studying properly. 
  • Children are not plucking the flowers. 
  • am not listening to you. 

PRESENT CONTINUOUS TENSE : INTERROGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਰਿਹਾ ਹੈ, ਰਹੀ ਹੈ, ਰਹੇ ਹੋ, ਰਿਹਾ ਹਾਂ, ਰਹੇ ਹਨ, ਰਹੀਆਂ ਹਨ ਆਦਿ ਆਉਂਦਾ ਹੈ। ਵਾਕ ਦੀ ਸ਼ੁਰੂਆਤ ਵਿੱਚ We, You, They ਅਤੇ Plural ਤੋਂ ਪਹਿਲਾਂ are ਅਤੇ He, She, It, Any Name, Singular ਤੋਂ ਪਹਿਲਾਂ is ਅਤੇ I ਤੋਂ ਪਹਿਲਾਂ am ਦੀ ਵਰਤੋਂ ਹੁੰਦੀ ਹੈ । ਵਰਬ ਦੀ ਪਹਿਲੀ ਫਾਰਮ (v1+ing) ਦੀ ਵਰਤੋਂ ਹੁੰਦੀ ਹੈ।

 Rule / ਨਿਯਮ is/am/are+ SUBJECT+ V1+ing+OBJECT 
Punjabi English
ਕੀ ਉਹ ਪੱਤਰ ਲਿਖ ਰਿਹਾ ਹੈ ? Is he writing a letter ?
ਕੀ ਮੈਂ ਫੁੱਟਬਾਲ ਖੇਡ ਰਿਹਾ ਹਾਂ ? Am i playing football ?
ਕੀ ਉਹ ਸਕੂਲ ਜਾ ਰਹੇ ਹਨ ? Are they going to school ?

OTHER EXAMPLES :

  • Are you playing games? 
  • Am I learning English? 
  • Is she cooking food? 

PRESENT CONTINUOUS TENSE : INTERROGATIVE NEGATIVE
ਪਹਿਚਾਣ : ਵਾਕ ਦੇ ਸ਼ੁਰੂ ਵਿੱਚ ਕੀ ਨਾਲ ਨਹੀਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ, ਅੰਤ ਵਿੱਚ ਨਹੀਂ ਰਿਹਾ ਹੈ, ਨਹੀਂ ਰਹੀ ਹੈ, ਨਹੀਂ ਰਹੇ ਹੋ, ਨਹੀਂ ਰਿਹਾ ਹਾਂ, ਨਹੀਂ ਰਹੇ ਹਨ, ਨਹੀਂ ਰਹੀਆਂ ਹਨ ਆਦਿ ਆਉਂਦਾ ਹੈ। ਵਾਕ ਦੀ ਸ਼ੁਰੂਆਤ ਵਿੱਚ We, You, They ਅਤੇ Plural ਤੋਂ ਪਹਿਲਾਂ are ਅਤੇ He, She, It, Any Name, Singular ਤੋਂ ਪਹਿਲਾਂ is ਅਤੇ I ਤੋਂ ਪਹਿਲਾਂ am ਦੀ ਵਰਤੋਂ ਹੁੰਦੀ ਹੈ । ਵਰਬ ਦੀ ਪਹਿਲੀ ਫਾਰਮ (not+v1+ing) ਦੀ ਵਰਤੋਂ ਹੁੰਦੀ ਹੈ।

 Rule / ਨਿਯਮ is/am/are+ SUBJECT+not+ V1+ing+OBJECT 
Punjabi English
ਕੀ ਉਹ ਪੱਤਰ ਨਹੀਂ ਲਿਖ ਰਿਹਾ ਹੈ ? Is he not writing a letter ?
ਕੀ ਮੈਂ ਫੁੱਟਬਾਲ ਨਹੀਂ ਖੇਡ ਰਿਹਾ ਹਾਂ ? Am i not playing football ?
ਕੀ ਉਹ ਸਕੂਲ ਨਹੀਂ ਜਾ ਰਹੇ ਹਨ ? Are they not going to school ?

OTHER EXAMPLES :

  • Is he not going to school? 
  • Are you not doing the shopping? 
  • Am I not helping you? 

Related Post

This will close in 9 seconds