PAST INDEFINITE TENSE (Simple Past Tense)Definition: It is used to describe actions that happened in the past such as a habit of the past. In this tense, we will use the second form of the main verb. PAST INDEFINITE TENSE: AFFIRMATIVE/POSITIVE – ਪਹਿਚਾਣ : ਵਾਕ ਦੇ ਅੰਤ ਵਿੱਚ ਆ, ਈ, ਏ ਆਉਂਦਾ ਹੈ। ਇਸ ਵਿੱਚ ਵਰਬ ਦੀ ਦੂਜੀ ਫਾਰਮ(v2) ਦੀ ਵਰਤੋਂ ਹੁੰਦੀ ਹੈ।
 Rule / ਨਿਯਮSUBJECT+V2 +OBJECT 
PunjabiEnglish
1ਉਹ ਕੱਲ੍ਹ ਸਕੂਲ ਗਏThey went to the school yesterday. (Went is the second form of go)
2ਅਸੀ ਇੰਗਲਿਸ਼ ਸਿੱਖੀWe learned English. (learned is past of learn)
3ਮੈਂ ਉਸ ਨੂੰ ਪੱਤਰ ਲਿਖਿਆI wrote a letter to him. (Wrote is past of write)
PAST INDEFINITE TENSE: NEGATIVE : ਪਹਿਚਾਣ – ਵਾਕ ਦੇ ਅੰਤ ਵਿੱਚ ਆ, ਈ, ਏ ਆਉਂਦਾ ਹੈ। ਇਸ ਵਿੱਚ did not ਤੋਂ ਬਾਅਦ ਵਰਬ ਦੀ ਪਹਿਲੀ ਫਾਰਮ(v1) ਦੀ ਵਰਤੋਂ ਹੁੰਦੀ ਹੈ।
 Rule / ਨਿਯਮSUBJECT+DID+NOT +V1+OBJECT
PunjabiEnglish
1ਉਹ ਕੱਲ੍ਹ ਸਕੂਲ ਨਹੀਂ ਗਏThey did not go to the school yesterday. 
2ਅਸੀ ਇੰਗਲਿਸ਼ ਨਹੀਂ ਸਿੱਖੀ We did not learn English
3ਮੈਂ ਉਸ ਨੂੰ ਪੱਤਰ ਨਹੀਂ ਲਿਖਿਆI did not write a letter to him
NOTE: – we cannot use the second form of the main verb with did because did‘ is already past formMoreover, a helping verb(did) here describes tense, so the main verb need not to be changed.PAST INDEFINITE TENSE: INTERROGATIVE : ਪਹਿਚਾਣ – ਵਾਕ ਦੇ ਸ਼ੁਰੂ ਵਿੱਚ ਕੀ ਲਗਾਕੇ ਪ੍ਰਸ਼ਨ ਪੁੱਛਿਆਂ ਜਾਂਦਾ ਹੈ ਅੰਤ ਵਿੱਚ ਆ, ਈ, ਏ ਆਉਂਦਾ ਹੈ। ਇਸ ਵਿੱਚ did ਦੀ ਵਰਤੋਂ ਸ਼ੁਰੂ ਵਿੱਚ ਕੀਤੀ ਜਾਦੀ ਹੈ ਅਤੇ ਵਰਬ ਦੀ ਪਹਿਲੀ ਫਾਰਮ(v1) ਲੱਗਦੀ ਹੈ ।
 Rule / ਨਿਯਮDID+SUBJECT +V1+OBJECT 
PunjabiEnglish
1ਕੀ ਉਹ ਕੱਲ੍ਹ ਸਕੂਲ ਗਏ ?Did they go to the school yesterday? 
2ਕੀ ਅਸੀ ਇੰਗਲਿਸ਼ ਸਿੱਖੀ ?Did we learn English?
3ਕੀ ਮੈਂ ਉਸ ਨੂੰ ਪੱਤਰ ਲਿਖਿਆ ?Did i write a letter to him? 
NOTE– These sentences are used to ask questions, so we will start these question mark sentences with helping verbs. OTHER EXAMPLES :
  • Did my mother go to see a doctor? 
  • Did he help you in your studies? 
  • Did children play with their toys? 
PAST INDEFINITE TENSE : INTERROGATIVE NEGATIVE : ਪਹਿਚਾਣ – ਵਾਕ ਦੇ ਸ਼ੁਰੂ ਵਿੱਚ ਕੀ ਲਗਾਕੇ ਨਹੀਂ ਵਿੱਚ ਪ੍ਰਸ਼ਨ ਪੁੱਛਿਆਂ ਜਾਂਦਾ ਹੈ ਅੰਤ ਵਿੱਚ ਆ, ਈ, ਏ ਆਉਂਦਾ ਹੈ। ਇਸ ਵਿੱਚ did ਦੀ ਵਰਤੋਂ ਸ਼ੁਰੂ ਵਿੱਚ ਕੀਤੀ ਜਾਦੀ ਹੈ ਅਤੇ Not ਨੂੰ ਵਰਬ ਦੀ ਪਹਿਲੀ ਫਾਰਮ(v1) ਤੋਂ ਪਹਿਲਾਂ ਲਗਾਇਆ ਜਾਦਾਂ ਹੈ  ।
 Rule / ਨਿਯਮDID+SUBJECT+NOT +V1+OBJECT
PunjabiEnglish
1ਕੀ ਉਹ ਕੱਲ੍ਹ ਸਕੂਲ ਨਹੀਂ ਗਏ ?Did they not go to the school yesterday?
2ਕੀ ਅਸੀ ਇੰਗਲਿਸ਼ ਨਹੀਂ ਸਿੱਖੀ ?Did we not learn English?
3ਕੀ ਮੈਂ ਉਸ ਨੂੰ ਪੱਤਰ ਨਹੀਂ ਲਿਖਿਆ ?Did i not write a letter to him? 
USED TO It is a modal verb that is used to say something that happened in the past. AFFIRMATIVE/POSITIVE RULE–SUB+USED TO+V1+OB 
 Rule / ਨਿਯਮSUB + USED TO+V1 +OB
PunjabiEnglish
ਮੈਂ ਬਚਪਨ ਵਿਚ ਕ੍ਰਿਕਟ ਖੇਡਦਾ ਸੀ I used to play cricket in my childhood.
ਉਹ ਜਲਦੀ ਉੱਠਦਾ ਸੀHe used to get up early.
ਉਹ ਗੁਰਦਵਾਰੇ ਜਾਇਆ ਕਰਦਾ ਸੀ।They used to go to the Sikh temple.
FOR EXAMPLE 
  • used to play cricket in my childhood 
  • He used to get up early. 
  • They used to go to the Sikh temple. 
NEGATIVE As we are using did as a helping verb in these sentences, we will use V1+use to (not used to), because used is the second form of use. RULE–SUB+DID+NOT+USE+TO+V1+OB 
  • did not use to play cricket in my childhood. 
  • You did not use to go for a walk. 
  • My father did not use to eat fast food. 
INTERROGATIVE RULE–DID+SUB+USE TO+V1+OB? FOR EXAMPLE 
  • Did I use to play cricket in my childhood? 
  • Did she use to take care of her family? 
  • Did they use to travel
INTERROGATIVE NEGATIVERULE–DID+SUB+NOT+USE TO+V1+OB? FOR EXAMPLE 
  • Did I not use to play cricket in my childhood? 
  • Did you not use to do a job? 
  • Did he not use to take tea?