Rule / ਨਿਯਮ | SUBJECT+V2 +OBJECT | |
Punjabi | English | |
1 | ਉਹ ਕੱਲ੍ਹ ਸਕੂਲ ਗਏ । | They went to the school yesterday. (Went is the second form of go) |
2 | ਅਸੀ ਇੰਗਲਿਸ਼ ਸਿੱਖੀ । | We learned English. (learned is past of learn) |
3 | ਮੈਂ ਉਸ ਨੂੰ ਪੱਤਰ ਲਿਖਿਆ | I wrote a letter to him. (Wrote is past of write) |
Rule / ਨਿਯਮ | SUBJECT+DID+NOT +V1+OBJECT | |
Punjabi | English | |
1 | ਉਹ ਕੱਲ੍ਹ ਸਕੂਲ ਨਹੀਂ ਗਏ । | They did not go to the school yesterday. |
2 | ਅਸੀ ਇੰਗਲਿਸ਼ ਨਹੀਂ ਸਿੱਖੀ । | We did not learn English. |
3 | ਮੈਂ ਉਸ ਨੂੰ ਪੱਤਰ ਨਹੀਂ ਲਿਖਿਆ। | I did not write a letter to him. |
Rule / ਨਿਯਮ | DID+SUBJECT +V1+OBJECT | |
Punjabi | English | |
1 | ਕੀ ਉਹ ਕੱਲ੍ਹ ਸਕੂਲ ਗਏ ? | Did they go to the school yesterday? |
2 | ਕੀ ਅਸੀ ਇੰਗਲਿਸ਼ ਸਿੱਖੀ ? | Did we learn English? |
3 | ਕੀ ਮੈਂ ਉਸ ਨੂੰ ਪੱਤਰ ਲਿਖਿਆ ? | Did i write a letter to him? |
Rule / ਨਿਯਮ | DID+SUBJECT+NOT +V1+OBJECT | |
Punjabi | English | |
1 | ਕੀ ਉਹ ਕੱਲ੍ਹ ਸਕੂਲ ਨਹੀਂ ਗਏ ? | Did they not go to the school yesterday? |
2 | ਕੀ ਅਸੀ ਇੰਗਲਿਸ਼ ਨਹੀਂ ਸਿੱਖੀ ? | Did we not learn English? |
3 | ਕੀ ਮੈਂ ਉਸ ਨੂੰ ਪੱਤਰ ਨਹੀਂ ਲਿਖਿਆ ? | Did i not write a letter to him? |
Rule / ਨਿਯਮ | SUB + USED TO+V1 +OB |
Punjabi | English |
ਮੈਂ ਬਚਪਨ ਵਿਚ ਕ੍ਰਿਕਟ ਖੇਡਦਾ ਸੀ । | I used to play cricket in my childhood. |
ਉਹ ਜਲਦੀ ਉੱਠਦਾ ਸੀ। | He used to get up early. |
ਉਹ ਗੁਰਦਵਾਰੇ ਜਾਇਆ ਕਰਦਾ ਸੀ। | They used to go to the Sikh temple. |